Sun Sun Saajun Mun Mith Pi-aare Jeeo
ਸੁਣਿ ਸੁਣਿ ਸਾਜਨ ਮਨ ਮਿਤ ਪਿਆਰੇ ਜੀਉ ॥
in Section 'Hai Ko-oo Aiso Humuraa Meeth' of Amrit Keertan Gutka.
ਗਉੜੀ ਮਾਝ ਮਹਲਾ ੫ ॥
Gourree Majh Mehala 5 ||
Gauree Maajh, Fifth Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੭੧ ਪੰ. ੧
Raag Gauri Guru Arjan Dev
ਸੁਣਿ ਸੁਣਿ ਸਾਜਨ ਮਨ ਮਿਤ ਪਿਆਰੇ ਜੀਉ ॥
Sun Sun Sajan Man Mith Piarae Jeeo ||
Listen, listen, O my friend and companion, O Beloved of my mind:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੭੧ ਪੰ. ੨
Raag Gauri Guru Arjan Dev
ਮਨੁ ਤਨੁ ਤੇਰਾ ਇਹੁ ਜੀਉ ਭਿ ਵਾਰੇ ਜੀਉ ॥
Man Than Thaera Eihu Jeeo Bh Varae Jeeo ||
My mind and body are Yours. This life is a sacrifice to You as well.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੭੧ ਪੰ. ੩
Raag Gauri Guru Arjan Dev
ਵਿਸਰੁ ਨਾਹੀ ਪ੍ਰਭ ਪ੍ਰਾਣ ਅਧਾਰੇ ਜੀਉ ॥
Visar Nahee Prabh Pran Adhharae Jeeo ||
May I never forget God, the Support of the breath of life.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੭੧ ਪੰ. ੪
Raag Gauri Guru Arjan Dev
ਸਦਾ ਤੇਰੀ ਸਰਣਾਈ ਜੀਉ ॥੧॥
Sadha Thaeree Saranaee Jeeo ||1||
I have come to Your Eternal Sanctuary. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੭੧ ਪੰ. ੫
Raag Gauri Guru Arjan Dev
ਜਿਸੁ ਮਿਲਿਐ ਮਨੁ ਜੀਵੈ ਭਾਈ ਜੀਉ ॥
Jis Miliai Man Jeevai Bhaee Jeeo ||
Meeting Him, my mind is revived, O Siblings of Destiny.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੭੧ ਪੰ. ੬
Raag Gauri Guru Arjan Dev
ਗੁਰ ਪਰਸਾਦੀ ਸੋ ਹਰਿ ਹਰਿ ਪਾਈ ਜੀਉ ॥
Gur Parasadhee So Har Har Paee Jeeo ||
By Guru's Grace, I have found the Lord, Har, Har.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੭੧ ਪੰ. ੭
Raag Gauri Guru Arjan Dev
ਸਭ ਕਿਛੁ ਪ੍ਰਭ ਕਾ ਪ੍ਰਭ ਕੀਆ ਜਾਈ ਜੀਉ ॥
Sabh Kishh Prabh Ka Prabh Keea Jaee Jeeo ||
All things belong to God; all places belong to God.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੭੧ ਪੰ. ੮
Raag Gauri Guru Arjan Dev
ਪ੍ਰਭ ਕਉ ਸਦ ਬਲਿ ਜਾਈ ਜੀੳ ॥੨॥
Prabh Ko Sadh Bal Jaee Jeeou ||2||
I am forever a sacrifice to God. ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੭੧ ਪੰ. ੯
Raag Gauri Guru Arjan Dev
ਏਹੁ ਨਿਧਾਨੁ ਜਪੈ ਵਡਭਾਗੀ ਜੀਉ ॥
Eaehu Nidhhan Japai Vaddabhagee Jeeo ||
Very fortunate are those who meditate on this treasure.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੭੧ ਪੰ. ੧੦
Raag Gauri Guru Arjan Dev
ਨਾਮ ਨਿਰੰਜਨ ਏਕ ਲਿਵ ਲਾਗੀ ਜੀਉ ॥
Nam Niranjan Eaek Liv Lagee Jeeo ||
They enshrine love for the Naam, the Name of the One Immaculate Lord.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੭੧ ਪੰ. ੧੧
Raag Gauri Guru Arjan Dev
ਗੁਰੁ ਪੂਰਾ ਪਾਇਆ ਸਭੁ ਦੁਖੁ ਮਿਟਾਇਆ ਜੀਉ ॥
Gur Poora Paeia Sabh Dhukh Mittaeia Jeeo ||
Finding the Perfect Guru, all suffering is dispelled.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੭੧ ਪੰ. ੧੨
Raag Gauri Guru Arjan Dev
ਆਠ ਪਹਰ ਗੁਣ ਗਾਇਆ ਜੀਉ ॥੩॥
Ath Pehar Gun Gaeia Jeeo ||3||
Twenty-four hours a day, I sing the Glories of God. ||3||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੭੧ ਪੰ. ੧੩
Raag Gauri Guru Arjan Dev
ਰਤਨ ਪਦਾਰਥ ਹਰਿ ਨਾਮੁ ਤੁਮਾਰਾ ਜੀਉ ॥
Rathan Padharathh Har Nam Thumara Jeeo ||
Your Name is the treasure of jewels, Lord.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੭੧ ਪੰ. ੧੪
Raag Gauri Guru Arjan Dev
ਤੂੰ ਸਚਾ ਸਾਹੁ ਭਗਤੁ ਵਣਜਾਰਾ ਜੀਉ ॥
Thoon Sacha Sahu Bhagath Vanajara Jeeo ||
You are the True Banker; Your devotee is the trader.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੭੧ ਪੰ. ੧੫
Raag Gauri Guru Arjan Dev
ਹਰਿ ਧਨੁ ਰਾਸਿ ਸਚੁ ਵਾਪਾਰਾ ਜੀਉ ॥
Har Dhhan Ras Sach Vapara Jeeo ||
True is the trade of those who have the wealth of the Lord's assets.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੭੧ ਪੰ. ੧੬
Raag Gauri Guru Arjan Dev
ਜਨ ਨਾਨਕ ਸਦ ਬਲਿਹਾਰਾ ਜੀਉ ॥੪॥੩॥੧੬੮॥
Jan Naanak Sadh Balihara Jeeo ||4||3||168||
Servant Nanak is forever a sacrifice. ||4||3||168||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੭੧ ਪੰ. ੧੭
Raag Gauri Guru Arjan Dev