Sunch Har Dhun Pooj Sathigur Shod Sugul Vikaar
ਸੰਚਿ ਹਰਿ ਧਨੁ ਪੂਜਿ ਸਤਿਗੁਰੁ ਛੋਡਿ ਸਗਲ ਵਿਕਾਰ ॥
in Section 'Jap Man Satnam Sudha Satnam' of Amrit Keertan Gutka.
ਸਿਰੀਰਾਗੁ ਮਹਲਾ ੫ ॥
Sireerag Mehala 5 ||
Sriraag, Fifth Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੬੭ ਪੰ. ੧
Sri Raag Guru Arjan Dev
ਸੰਚਿ ਹਰਿ ਧਨੁ ਪੂਜਿ ਸਤਿਗੁਰੁ ਛੋਡਿ ਸਗਲ ਵਿਕਾਰ ॥
Sanch Har Dhhan Pooj Sathigur Shhodd Sagal Vikar ||
Gather in the Wealth of the Lord, worship the True Guru, and give up all your corrupt ways.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੬੭ ਪੰ. ੨
Sri Raag Guru Arjan Dev
ਜਿਨਿ ਤੂੰ ਸਾਜਿ ਸਵਾਰਿਆ ਹਰਿ ਸਿਮਰਿ ਹੋਇ ਉਧਾਰੁ ॥੧॥
Jin Thoon Saj Savaria Har Simar Hoe Oudhhar ||1||
Meditate in remembrance on the Lord who created and adorned you, and you shall be saved. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੬੭ ਪੰ. ੩
Sri Raag Guru Arjan Dev
ਜਪਿ ਮਨ ਨਾਮੁ ਏਕੁ ਅਪਾਰੁ ॥
Jap Man Nam Eaek Apar ||
O mind, chant the Name of the One, the Unique and Infinite Lord.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੬੭ ਪੰ. ੪
Sri Raag Guru Arjan Dev
ਪ੍ਰਾਨ ਮਨੁ ਤਨੁ ਜਿਨਹਿ ਦੀਆ ਰਿਦੇ ਕਾ ਆਧਾਰੁ ॥੧॥ ਰਹਾਉ ॥
Pran Man Than Jinehi Dheea Ridhae Ka Adhhar ||1|| Rehao ||
He gave you the praanaa, the breath of life, and your mind and body. He is the Support of the heart. ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੬੭ ਪੰ. ੫
Sri Raag Guru Arjan Dev
ਕਾਮਿ ਕ੍ਰੋਧਿ ਅਹੰਕਾਰਿ ਮਾਤੇ ਵਿਆਪਿਆ ਸੰਸਾਰੁ ॥
Kam Krodhh Ahankar Mathae Viapia Sansar ||
The world is drunk, engrossed in sexual desire, anger and egotism.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੬੭ ਪੰ. ੬
Sri Raag Guru Arjan Dev
ਪਉ ਸੰਤ ਸਰਣੀ ਲਾਗੁ ਚਰਣੀ ਮਿਟੈ ਦੂਖੁ ਅੰਧਾਰੁ ॥੨॥
Po Santh Saranee Lag Charanee Mittai Dhookh Andhhar ||2||
Seek the Sanctuary of the Saints, and fall at their feet; your suffering and darkness shall be removed. ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੬੭ ਪੰ. ੭
Sri Raag Guru Arjan Dev
ਸਤੁ ਸੰਤੋਖੁ ਦਇਆ ਕਮਾਵੈ ਏਹ ਕਰਣੀ ਸਾਰ ॥
Sath Santhokh Dhaeia Kamavai Eaeh Karanee Sar ||
Practice truth, contentment and kindness; this is the most excellent way of life.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੬੭ ਪੰ. ੮
Sri Raag Guru Arjan Dev
ਆਪੁ ਛੋਡਿ ਸਭ ਹੋਇ ਰੇਣਾ ਜਿਸੁ ਦੇਇ ਪ੍ਰਭੁ ਨਿਰੰਕਾਰੁ ॥੩॥
Ap Shhodd Sabh Hoe Raena Jis Dhaee Prabh Nirankar ||3||
One who is so blessed by the Formless Lord God renounces selfishness, and becomes the dust of all. ||3||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੬੭ ਪੰ. ੯
Sri Raag Guru Arjan Dev
ਜੋ ਦੀਸੈ ਸੋ ਸਗਲ ਤੂੰਹੈ ਪਸਰਿਆ ਪਾਸਾਰੁ ॥
Jo Dheesai So Sagal Thoonhai Pasaria Pasar ||
All that is seen is You, Lord, the expansion of the expanse.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੬੭ ਪੰ. ੧੦
Sri Raag Guru Arjan Dev
ਕਹੁ ਨਾਨਕ ਗੁਰਿ ਭਰਮੁ ਕਾਟਿਆ ਸਗਲ ਬ੍ਰਹਮ ਬੀਚਾਰੁ ॥੪॥੨੫॥੯੫॥
Kahu Naanak Gur Bharam Kattia Sagal Breham Beechar ||4||25||95||
Says Nanak, the Guru has removed my doubts; I recognize God in all. ||4||25||95||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੬੭ ਪੰ. ੧੧
Sri Raag Guru Arjan Dev