Sunee-ai Eek Vukhaanee-ai Surag Mirath Paei-aal
ਸੁਣੀਐ ਏਕੁ ਵਖਾਣੀਐ ਸੁਰਗਿ ਮਿਰਤਿ ਪਇਆਲਿ ॥
in Section 'Sehaj Kee Akath Kutha Heh Neraree' of Amrit Keertan Gutka.
ਸਲੋਕੁ ਮ: ੧ ॥
Salok Ma 1 ||
Shalok, First Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੧੪ ਪੰ. ੧੨
Raag Maaroo Guru Nanak Dev
ਸੁਣੀਐ ਏਕੁ ਵਖਾਣੀਐ ਸੁਰਗਿ ਮਿਰਤਿ ਪਇਆਲਿ ॥
Suneeai Eaek Vakhaneeai Surag Mirath Paeial ||
Listen to and speak the Name of the One Lord, who permeates the heavens, this world and the nether regions of the underworld.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੧੪ ਪੰ. ੧੩
Raag Maaroo Guru Nanak Dev
ਹੁਕਮੁ ਨ ਜਾਈ ਮੇਟਿਆ ਜੋ ਲਿਖਿਆ ਸੋ ਨਾਲਿ ॥
Hukam N Jaee Maettia Jo Likhia So Nal ||
The Hukam of His Command cannot be erased; whatever He has written, shall go with the mortal.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੧੪ ਪੰ. ੧੪
Raag Maaroo Guru Nanak Dev
ਕਉਣੁ ਮੂਆ ਕਉਣੁ ਮਾਰਸੀ ਕਉਣੁ ਆਵੈ ਕਉਣੁ ਜਾਇ ॥
Koun Mooa Koun Marasee Koun Avai Koun Jae ||
Who has died, and who kills? Who comes and who goes?
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੧੪ ਪੰ. ੧੫
Raag Maaroo Guru Nanak Dev
ਕਉਣੁ ਰਹਸੀ ਨਾਨਕਾ ਕਿਸ ਕੀ ਸੁਰਤਿ ਸਮਾਇ ॥੧॥
Koun Rehasee Naanaka Kis Kee Surath Samae ||1||
Who is enraptured, O Nanak, and whose consciousness merges in the Lord? ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੧੪ ਪੰ. ੧੬
Raag Maaroo Guru Nanak Dev