Sunth Junaa Mil Har Jus Gaaeiou
ਸੰਤ ਜਨਾ ਮਿਲਿ ਹਰਿ ਜਸੁ ਗਾਇਓ ॥
in Section 'Santhan Kee Mehmaa Kavan Vakhaano' of Amrit Keertan Gutka.
ਰਾਗੁ ਬੈਰਾੜੀ ਮਹਲਾ ੫ ਘਰੁ ੧
Rag Bairarree Mehala 5 Ghar 1
Raag Bairaaree, Fifth Mehl, First House:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੧੧ ਪੰ. ੧
Raag Bairaarhi Guru Arjan Dev
ੴ ਸਤਿਗੁਰ ਪ੍ਰਸਾਦਿ ॥
Ik Oankar Sathigur Prasadh ||
One Universal Creator God. By The Grace Of The True Guru:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੧੧ ਪੰ. ੨
Raag Bairaarhi Guru Arjan Dev
ਸੰਤ ਜਨਾ ਮਿਲਿ ਹਰਿ ਜਸੁ ਗਾਇਓ ॥
Santh Jana Mil Har Jas Gaeiou ||
Meeting with the humble Saints, sing the Praises of the Lord.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੧੧ ਪੰ. ੩
Raag Bairaarhi Guru Arjan Dev
ਕੋਟਿ ਜਨਮ ਕੇ ਦੂਖ ਗਵਾਇਓ ॥੧॥ ਰਹਾਉ ॥
Kott Janam Kae Dhookh Gavaeiou ||1|| Rehao ||
The pains of millions of incarnations shall be eradicated. ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੧੧ ਪੰ. ੪
Raag Bairaarhi Guru Arjan Dev
ਜੋ ਚਾਹਤ ਸੋਈ ਮਨਿ ਪਾਇਓ ॥
Jo Chahath Soee Man Paeiou ||
Whatever your mind desires, that you shall obtain.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੧੧ ਪੰ. ੫
Raag Bairaarhi Guru Arjan Dev
ਕਰਿ ਕਿਰਪਾ ਹਰਿ ਨਾਮੁ ਦਿਵਾਇਓ ॥੧॥
Kar Kirapa Har Nam Dhivaeiou ||1||
By His Kind Mercy, the Lord blesses us with His Name. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੧੧ ਪੰ. ੬
Raag Bairaarhi Guru Arjan Dev
ਸਰਬ ਸੂਖ ਹਰਿ ਨਾਮਿ ਵਡਾਈ ॥
Sarab Sookh Har Nam Vaddaee ||
All happiness and greatness are in the Lord's Name.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੧੧ ਪੰ. ੭
Raag Bairaarhi Guru Arjan Dev
ਗੁਰ ਪ੍ਰਸਾਦਿ ਨਾਨਕ ਮਤਿ ਪਾਈ ॥੨॥੧॥੭॥
Gur Prasadh Naanak Math Paee ||2||1||7||
By Guru's Grace, Nanak has gained this understanding. ||2||1||7||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੧੧ ਪੰ. ੮
Raag Bairaarhi Guru Arjan Dev