Sunth Junuhu Mil Bhaa-eeho Suchaa Naam Sumaal
ਸੰਤ ਜਨਹੁ ਮਿਲਿ ਭਾਈਹੋ ਸਚਾ ਨਾਮੁ ਸਮਾਲਿ ॥
in Section 'Har Nama Deo Gur Parupkari' of Amrit Keertan Gutka.
ਸਿਰੀਰਾਗੁ ਮਹਲਾ ੫ ॥
Sireerag Mehala 5 ||
Sriraag, Fifth Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੪੬ ਪੰ. ੧
Sri Raag Guru Arjan Dev
ਸੰਤ ਜਨਹੁ ਮਿਲਿ ਭਾਈਹੋ ਸਚਾ ਨਾਮੁ ਸਮਾਲਿ ॥
Santh Janahu Mil Bhaeeho Sacha Nam Samal ||
Meet with the humble Saints, O Siblings of Destiny, and contemplate the True Name.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੪੬ ਪੰ. ੨
Sri Raag Guru Arjan Dev
ਤੋਸਾ ਬੰਧਹੁ ਜੀਅ ਕਾ ਐਥੈ ਓਥੈ ਨਾਲਿ ॥
Thosa Bandhhahu Jeea Ka Aithhai Outhhai Nal ||
For the journey of the soul, gather those supplies which will go with you here and hereafter.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੪੬ ਪੰ. ੩
Sri Raag Guru Arjan Dev
ਗੁਰ ਪੂਰੇ ਤੇ ਪਾਈਐ ਅਪਣੀ ਨਦਰਿ ਨਿਹਾਲਿ ॥
Gur Poorae Thae Paeeai Apanee Nadhar Nihal ||
These are obtained from the Perfect Guru, when God bestows His Glance of Grace.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੪੬ ਪੰ. ੪
Sri Raag Guru Arjan Dev
ਕਰਮਿ ਪਰਾਪਤਿ ਤਿਸੁ ਹੋਵੈ ਜਿਸ ਨੋ ਹੌਇ ਦਇਆਲੁ ॥੧॥
Karam Parapath This Hovai Jis No Hae Dhaeial ||1||
Those unto whom He is Merciful, receive His Grace. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੪੬ ਪੰ. ੫
Sri Raag Guru Arjan Dev
ਮੇਰੇ ਮਨ ਗੁਰ ਜੇਵਡੁ ਅਵਰੁ ਨ ਕੋਇ ॥
Maerae Man Gur Jaevadd Avar N Koe ||
O my mind, there is no other as great as the Guru.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੪੬ ਪੰ. ੬
Sri Raag Guru Arjan Dev
ਦੂਜਾ ਥਾਉ ਨ ਕੋ ਸੁਝੈ ਗੁਰ ਮੇਲੇ ਸਚੁ ਸੋਇ ॥੧॥ ਰਹਾਉ ॥
Dhooja Thhao N Ko Sujhai Gur Maelae Sach Soe ||1|| Rehao ||
I cannot imagine any other place. The Guru leads me to meet the True Lord. ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੪੬ ਪੰ. ੭
Sri Raag Guru Arjan Dev
ਸਗਲ ਪਦਾਰਥ ਤਿਸੁ ਮਿਲੇ ਜਿਨਿ ਗੁਰੁ ਡਿਠਾ ਜਾਇ ॥
Sagal Padharathh This Milae Jin Gur Dditha Jae ||
Those who go to see the Guru obtain all treasures.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੪੬ ਪੰ. ੮
Sri Raag Guru Arjan Dev
ਗੁਰ ਚਰਣੀ ਜਿਨ ਮਨੁ ਲਗਾ ਸੇ ਵਡਭਾਗੀ ਮਾਇ ॥
Gur Charanee Jin Man Laga Sae Vaddabhagee Mae ||
Those whose minds are attached to the Guru's Feet are very fortunate, O my mother.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੪੬ ਪੰ. ੯
Sri Raag Guru Arjan Dev
ਗੁਰੁ ਦਾਤਾ ਸਮਰਥੁ ਗੁਰੁ ਗੁਰੁ ਸਭ ਮਹਿ ਰਹਿਆ ਸਮਾਇ ॥
Gur Dhatha Samarathh Gur Gur Sabh Mehi Rehia Samae ||
The Guru is the Giver, the Guru is All-powerful. The Guru is All-pervading, contained amongst all.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੪੬ ਪੰ. ੧੦
Sri Raag Guru Arjan Dev
ਗੁਰੁ ਪਰਮੇਸਰੁ ਪਾਰਬ੍ਰਹਮੁ ਗੁਰੁ ਡੁਬਦਾ ਲਏ ਤਰਾਇ ॥੨॥
Gur Paramaesar Parabreham Gur Ddubadha Leae Tharae ||2||
The Guru is the Transcendent Lord, the Supreme Lord God. The Guru lifts up and saves those who are drowning. ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੪੬ ਪੰ. ੧੧
Sri Raag Guru Arjan Dev
ਕਿਤੁ ਮੁਖਿ ਗੁਰੁ ਸਾਲਾਹੀਐ ਕਰਣ ਕਾਰਣ ਸਮਰਥੁ ॥
Kith Mukh Gur Salaheeai Karan Karan Samarathh ||
How shall I praise the Guru, the All-powerful Cause of causes?
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੪੬ ਪੰ. ੧੨
Sri Raag Guru Arjan Dev
ਸੇ ਮਥੇ ਨਿਹਚਲ ਰਹੇ ਜਿਨ ਗੁਰਿ ਧਾਰਿਆ ਹਥੁ ॥
Sae Mathhae Nihachal Rehae Jin Gur Dhharia Hathh ||
Those, upon whose foreheads the Guru has placed His Hand, remain steady and stable.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੪੬ ਪੰ. ੧੩
Sri Raag Guru Arjan Dev
ਗੁਰਿ ਅੰਮ੍ਰਿਤ ਨਾਮੁ ਪੀਆਲਿਆ ਜਨਮ ਮਰਨ ਕਾ ਪਥੁ ॥
Gur Anmrith Nam Peealia Janam Maran Ka Pathh ||
The Guru has led me to drink in the Ambrosial Nectar of the Naam, the Name of the Lord; He has released me from the cycle of birth and death.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੪੬ ਪੰ. ੧੪
Sri Raag Guru Arjan Dev
ਗੁਰੁ ਪਰਮੇਸਰੁ ਸੇਵਿਆ ਭੈ ਭੰਜਨੁ ਦੁਖ ਲਥੁ ॥੩॥
Gur Paramaesar Saevia Bhai Bhanjan Dhukh Lathh ||3||
I serve the Guru, the Transcendent Lord, the Dispeller of fear; my suffering has been taken away. ||3||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੪੬ ਪੰ. ੧੫
Sri Raag Guru Arjan Dev
ਸਤਿਗੁਰੁ ਗਹਿਰ ਗਭੀਰੁ ਹੈ ਸੁਖ ਸਾਗਰੁ ਅਘਖੰਡੁ ॥
Sathigur Gehir Gabheer Hai Sukh Sagar Aghakhandd ||
The True Guru is the Deep and Profound Ocean of Peace, the Destroyer of sin.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੪੬ ਪੰ. ੧੬
Sri Raag Guru Arjan Dev
ਜਿਨਿ ਗੁਰੁ ਸੇਵਿਆ ਆਪਣਾ ਜਮਦੂਤ ਨ ਲਾਗੈ ਡੰਡੁ ॥
Jin Gur Saevia Apana Jamadhooth N Lagai Ddandd ||
For those who serve their Guru, there is no punishment at the hands of the Messenger of Death.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੪੬ ਪੰ. ੧੭
Sri Raag Guru Arjan Dev
ਗੁਰ ਨਾਲਿ ਤੁਲਿ ਨ ਲਗਈ ਖੋਜਿ ਡਿਠਾ ਬ੍ਰਹਮੰਡੁ ॥
Gur Nal Thul N Lagee Khoj Dditha Brehamandd ||
There is none to compare with the Guru; I have searched and looked throughout the entire universe.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੪੬ ਪੰ. ੧੮
Sri Raag Guru Arjan Dev
ਨਾਮੁ ਨਿਧਾਨੁ ਸਤਿਗੁਰਿ ਦੀਆ ਸੁਖੁ ਨਾਨਕ ਮਨ ਮਹਿ ਮੰਡੁ ॥੪॥੨੦॥੯੦॥
Nam Nidhhan Sathigur Dheea Sukh Naanak Man Mehi Mandd ||4||20||90||
The True Guru has bestowed the Treasure of the Naam, the Name of the Lord. O Nanak, the mind is filled with peace. ||4||20||90||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੪੬ ਪੰ. ੧੯
Sri Raag Guru Arjan Dev