Sunth Kee Nindhaa Jonee Bhuvunaa
ਸੰਤ ਕੀ ਨਿੰਦਾ ਜੋਨੀ ਭਵਨਾ ॥
in Section 'Moh Kaale Thin Nindhakaa' of Amrit Keertan Gutka.
ਭੈਰਉ ਮਹਲਾ ੫ ॥
Bhairo Mehala 5 ||
Bhairao, Fifth Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੧੪ ਪੰ. ੧
Raag Bhaira-o Guru Arjan Dev
ਸੰਤ ਕੀ ਨਿੰਦਾ ਜੋਨੀ ਭਵਨਾ ॥
Santh Kee Nindha Jonee Bhavana ||
Slandering the Saints, the mortal wanders in reincarnation.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੧੪ ਪੰ. ੨
Raag Bhaira-o Guru Arjan Dev
ਸੰਤ ਕੀ ਨਿੰਦਾ ਰੋਗੀ ਕਰਨਾ ॥
Santh Kee Nindha Rogee Karana ||
Slandering the Saints, he is diseased.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੧੪ ਪੰ. ੩
Raag Bhaira-o Guru Arjan Dev
ਸੰਤ ਕੀ ਨਿੰਦਾ ਦੂਖ ਸਹਾਮ ॥
Santh Kee Nindha Dhookh Seham ||
Slandering the Saints, he suffers in pain.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੧੪ ਪੰ. ੪
Raag Bhaira-o Guru Arjan Dev
ਡਾਨੁ ਦੈਤ ਨਿੰਦਕ ਕਉ ਜਾਮ ॥੧॥
Ddan Dhaith Nindhak Ko Jam ||1||
The slanderer is punished by the Messenger of Death. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੧੪ ਪੰ. ੫
Raag Bhaira-o Guru Arjan Dev
ਸੰਤਸੰਗਿ ਕਰਹਿ ਜੋ ਬਾਦੁ ॥
Santhasang Karehi Jo Badh ||
Those who argue and fight with the Saints
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੧੪ ਪੰ. ੬
Raag Bhaira-o Guru Arjan Dev
ਤਿਨ ਨਿੰਦਕ ਨਾਹੀ ਕਿਛੁ ਸਾਦੁ ॥੧॥ ਰਹਾਉ ॥
Thin Nindhak Nahee Kishh Sadh ||1|| Rehao ||
- those slanderers find no happiness at all. ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੧੪ ਪੰ. ੭
Raag Bhaira-o Guru Arjan Dev
ਭਗਤ ਕੀ ਨਿੰਦਾ ਕੰਧੁ ਛੇਦਾਵੈ ॥
Bhagath Kee Nindha Kandhh Shhaedhavai ||
Slandering the devotees, the wall of the mortal's body is shattered.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੧੪ ਪੰ. ੮
Raag Bhaira-o Guru Arjan Dev
ਭਗਤ ਕੀ ਨਿੰਦਾ ਨਰਕੁ ਭੁੰਚਾਵੈ ॥
Bhagath Kee Nindha Narak Bhunchavai ||
Slandering the devotees, he suffers in hell.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੧੪ ਪੰ. ੯
Raag Bhaira-o Guru Arjan Dev
ਭਗਤ ਕੀ ਨਿੰਦਾ ਗਰਭ ਮਹਿ ਗਲੈ ॥
Bhagath Kee Nindha Garabh Mehi Galai ||
Slandering the devotees, he rots in the womb.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੧੪ ਪੰ. ੧੦
Raag Bhaira-o Guru Arjan Dev
ਭਗਤ ਕੀ ਨਿੰਦਾ ਰਾਜ ਤੇ ਟਲੈ ॥੨॥
Bhagath Kee Nindha Raj Thae Ttalai ||2||
Slandering the devotees, he loses his realm and power. ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੧੪ ਪੰ. ੧੧
Raag Bhaira-o Guru Arjan Dev
ਨਿੰਦਕ ਕੀ ਗਤਿ ਕਤਹੂ ਨਾਹਿ ॥
Nindhak Kee Gath Kathehoo Nahi ||
The slanderer finds no salvation at all.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੧੪ ਪੰ. ੧੨
Raag Bhaira-o Guru Arjan Dev
ਆਪਿ ਬੀਜਿ ਆਪੇ ਹੀ ਖਾਹਿ ॥
Ap Beej Apae Hee Khahi ||
He eats only that which he himself has planted.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੧੪ ਪੰ. ੧੩
Raag Bhaira-o Guru Arjan Dev
ਚੋਰ ਜਾਰ ਜੂਆਰ ਤੇ ਬੁਰਾ ॥
Chor Jar Jooar Thae Bura ||
He is worse than a thief, a lecher, or a gambler.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੧੪ ਪੰ. ੧੪
Raag Bhaira-o Guru Arjan Dev
ਅਣਹੋਦਾ ਭਾਰੁ ਨਿੰਦਕਿ ਸਿਰਿ ਧਰਾ ॥੩॥
Anehodha Bhar Nindhak Sir Dhhara ||3||
The slanderer places an unbearable burden upon his head. ||3||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੧੪ ਪੰ. ੧੫
Raag Bhaira-o Guru Arjan Dev
ਪਾਰਬ੍ਰਹਮ ਕੇ ਭਗਤ ਨਿਰਵੈਰ ॥
Parabreham Kae Bhagath Niravair ||
The devotees of the Supreme Lord God are beyond hate and vengeance.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੧੪ ਪੰ. ੧੬
Raag Bhaira-o Guru Arjan Dev
ਸੋ ਨਿਸਤਰੈ ਜੋ ਪੂਜੈ ਪੈਰ ॥
So Nisatharai Jo Poojai Pair ||
Whoever worships their feet is emancipated.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੧੪ ਪੰ. ੧੭
Raag Bhaira-o Guru Arjan Dev
ਆਦਿ ਪੁਰਖਿ ਨਿੰਦਕੁ ਭੋਲਾਇਆ ॥
Adh Purakh Nindhak Bholaeia ||
The Primal Lord God has deluded and confused the slanderer.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੧੪ ਪੰ. ੧੮
Raag Bhaira-o Guru Arjan Dev
ਨਾਨਕ ਕਿਰਤੁ ਨ ਜਾਇ ਮਿਟਾਇਆ ॥੪॥੨੧॥੩੪॥
Naanak Kirath N Jae Mittaeia ||4||21||34||
O Nanak, the record of one's past actions cannot be erased. ||4||21||34||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੧੪ ਪੰ. ੧੯
Raag Bhaira-o Guru Arjan Dev