Sunth Mundul Mehi Har Man Vusai
ਸੰਤ ਮੰਡਲ ਮਹਿ ਹਰਿ ਮਨਿ ਵਸੈ ॥
in Section 'Santhan Kee Mehmaa Kavan Vakhaano' of Amrit Keertan Gutka.
ਭੈਰਉ ਮਹਲਾ ੫ ॥
Bhairo Mehala 5 ||
Bhairao, Fifth Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੧੭ ਪੰ. ੭
Raag Bhaira-o Guru Arjan Dev
ਸੰਤ ਮੰਡਲ ਮਹਿ ਹਰਿ ਮਨਿ ਵਸੈ ॥
Santh Manddal Mehi Har Man Vasai ||
In the Realm of the Saints, the Lord dwells in the mind.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੧੭ ਪੰ. ੮
Raag Bhaira-o Guru Arjan Dev
ਸੰਤ ਮੰਡਲ ਮਹਿ ਦੁਰਤੁ ਸਭੁ ਨਸੈ ॥
Santh Manddal Mehi Dhurath Sabh Nasai ||
In the Realm of the Saints, all sins run away.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੧੭ ਪੰ. ੯
Raag Bhaira-o Guru Arjan Dev
ਸੰਤ ਮੰਡਲ ਮਹਿ ਨਿਰਮਲ ਰੀਤਿ ॥
Santh Manddal Mehi Niramal Reeth ||
In the Realm of the Saints, one's lifestyle is immaculate.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੧੭ ਪੰ. ੧੦
Raag Bhaira-o Guru Arjan Dev
ਸੰਤਸੰਗਿ ਹੋਇ ਏਕ ਪਰੀਤਿ ॥੧॥
Santhasang Hoe Eaek Pareeth ||1||
In the Society of the Saints, one comes to love the One Lord. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੧੭ ਪੰ. ੧੧
Raag Bhaira-o Guru Arjan Dev
ਸੰਤ ਮੰਡਲੁ ਤਹਾ ਕਾ ਨਾਉ ॥
Santh Manddal Theha Ka Nao ||
That alone is called the Realm of the Saints,
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੧੭ ਪੰ. ੧੨
Raag Bhaira-o Guru Arjan Dev
ਪਾਰਬ੍ਰਹਮ ਕੇਵਲ ਗੁਣ ਗਾਉ ॥੧॥ ਰਹਾਉ ॥
Parabreham Kaeval Gun Gao ||1|| Rehao ||
Where only the Glorious Praises of the Supreme Lord God are sung. ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੧੭ ਪੰ. ੧੩
Raag Bhaira-o Guru Arjan Dev
ਸੰਤ ਮੰਡਲ ਮਹਿ ਜਨਮ ਮਰਣੁ ਰਹੈ ॥
Santh Manddal Mehi Janam Maran Rehai ||
In the Realm of the Saints, birth and death are ended.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੧੭ ਪੰ. ੧੪
Raag Bhaira-o Guru Arjan Dev
ਸੰਤ ਮੰਡਲ ਮਹਿ ਜਮੁ ਕਿਛੂ ਨ ਕਹੈ ॥
Santh Manddal Mehi Jam Kishhoo N Kehai ||
In the Realm of the Saints, the Messenger of Death cannot touch the mortal.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੧੭ ਪੰ. ੧੫
Raag Bhaira-o Guru Arjan Dev
ਸੰਤਸੰਗਿ ਹੋਇ ਨਿਰਮਲ ਬਾਣੀ ॥
Santhasang Hoe Niramal Banee ||
In the Society of the Saints, one's speech becomes immaculate
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੧੭ ਪੰ. ੧੬
Raag Bhaira-o Guru Arjan Dev
ਸੰਤ ਮੰਡਲ ਮਹਿ ਨਾਮੁ ਵਖਾਣੀ ॥੨॥
Santh Manddal Mehi Nam Vakhanee ||2||
In the realm of the saints, the Lord's Name is chanted. ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੧੭ ਪੰ. ੧੭
Raag Bhaira-o Guru Arjan Dev
ਸੰਤ ਮੰਡਲ ਕਾ ਨਿਹਚਲ ਆਸਨੁ ॥
Santh Manddal Ka Nihachal Asan ||
The Realm of the Saints is the eternal, ever-stable place.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੧੭ ਪੰ. ੧੮
Raag Bhaira-o Guru Arjan Dev
ਸੰਤ ਮੰਡਲ ਮਹਿ ਪਾਪ ਬਿਨਾਸਨੁ ॥
Santh Manddal Mehi Pap Binasan ||
In the Realm of the Saints, sins are destroyed.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੧੭ ਪੰ. ੧੯
Raag Bhaira-o Guru Arjan Dev
ਸੰਤ ਮੰਡਲ ਮਹਿ ਨਿਰਮਲ ਕਥਾ ॥
Santh Manddal Mehi Niramal Kathha ||
In the Realm of the Saints, the immaculate sermon is spoken.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੧੭ ਪੰ. ੨੦
Raag Bhaira-o Guru Arjan Dev
ਸੰਤਸੰਗਿ ਹਉਮੈ ਦੁਖ ਨਸਾ ॥੩॥
Santhasang Houmai Dhukh Nasa ||3||
In the Society of the Saints, the pain of egotism runs away. ||3||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੧੭ ਪੰ. ੨੧
Raag Bhaira-o Guru Arjan Dev
ਸੰਤ ਮੰਡਲ ਕਾ ਨਹੀ ਬਿਨਾਸੁ ॥
Santh Manddal Ka Nehee Binas ||
The Realm of the Saints cannot be destroyed.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੧੭ ਪੰ. ੨੨
Raag Bhaira-o Guru Arjan Dev
ਸੰਤ ਮੰਡਲ ਮਹਿ ਹਰਿ ਗੁਣਤਾਸੁ ॥
Santh Manddal Mehi Har Gunathas ||
In the Realm of the Saints, is the Lord, the Treasure of Virtue.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੧੭ ਪੰ. ੨੩
Raag Bhaira-o Guru Arjan Dev
ਸੰਤ ਮੰਡਲ ਠਾਕੁਰ ਬਿਸ੍ਰਾਮੁ ॥
Santh Manddal Thakur Bisram ||
The Realm of the Saints is the resting place of our Lord and Master.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੧੭ ਪੰ. ੨੪
Raag Bhaira-o Guru Arjan Dev
ਨਾਨਕ ਓਤਿ ਪੋਤਿ ਭਗਵਾਨੁ ॥੪॥੨੪॥੩੭॥
Naanak Outh Poth Bhagavan ||4||24||37||
O Nanak, He is woven into the fabric of His devotees, through and through. ||4||24||37||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੧੭ ਪੰ. ੨੫
Raag Bhaira-o Guru Arjan Dev