Sunthaa Kee Hoe Dhaasuree Eehu Achaaraa Sikh Ree
ਸੰਤਾ ਕੀ ਹੋਇ ਦਾਸਰੀ ਏਹੁ ਅਚਾਰਾ ਸਿਖੁ ਰੀ ॥
in Section 'Mundhae Pir Bin Kiaa Seegar' of Amrit Keertan Gutka.
ਆਸਾ ਮਹਲਾ ੫ ॥
Asa Mehala 5 ||
Aasaa, Fifth Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੯੧ ਪੰ. ੭
Raag Asa Guru Arjan Dev
ਸੰਤਾ ਕੀ ਹੋਇ ਦਾਸਰੀ ਏਹੁ ਅਚਾਰਾ ਸਿਖੁ ਰੀ ॥
Santha Kee Hoe Dhasaree Eaehu Achara Sikh Ree ||
Become the servant of the Saints, and learn this way of life.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੯੧ ਪੰ. ੮
Raag Asa Guru Arjan Dev
ਸਗਲ ਗੁਣਾ ਗੁਣ ਊਤਮੋ ਭਰਤਾ ਦੂਰਿ ਨ ਪਿਖੁ ਰੀ ॥੧॥
Sagal Guna Gun Oothamo Bharatha Dhoor N Pikh Ree ||1||
Of all virtues, the most sublime virtue is to see your Husband Lord near at hand. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੯੧ ਪੰ. ੯
Raag Asa Guru Arjan Dev
ਇਹੁ ਮਨੁ ਸੁੰਦਰਿ ਆਪਣਾ ਹਰਿ ਨਾਮਿ ਮਜੀਠੈ ਰੰਗਿ ਰੀ ॥
Eihu Man Sundhar Apana Har Nam Majeethai Rang Ree ||
So, dye this mind of yours with the color of the Lord's Love.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੯੧ ਪੰ. ੧੦
Raag Asa Guru Arjan Dev
ਤਿਆਗਿ ਸਿਆਣਪ ਚਾਤੁਰੀ ਤੂੰ ਜਾਣੁ ਗੁਪਾਲਹਿ ਸੰਗਿ ਰੀ ॥੧॥ ਰਹਾਉ ॥
Thiag Sianap Chathuree Thoon Jan Gupalehi Sang Ree ||1|| Rehao ||
Renounce cleverness and cunning, and know that the Sustainer of the world is with you. ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੯੧ ਪੰ. ੧੧
Raag Asa Guru Arjan Dev
ਭਰਤਾ ਕਹੈ ਸੁ ਮਾਨੀਐ ਏਹੁ ਸੀਗਾਰੁ ਬਣਾਇ ਰੀ ॥
Bharatha Kehai S Maneeai Eaehu Seegar Banae Ree ||
Whatever your Husband Lord says, accept that, and make it your decoration.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੯੧ ਪੰ. ੧੨
Raag Asa Guru Arjan Dev
ਦੂਜਾ ਭਾਉ ਵਿਸਾਰੀਐ ਏਹੁ ਤੰਬੋਲਾ ਖਾਇ ਰੀ ॥੨॥
Dhooja Bhao Visareeai Eaehu Thanbola Khae Ree ||2||
Forget the love of duality, and chew upon this betel leaf. ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੯੧ ਪੰ. ੧੩
Raag Asa Guru Arjan Dev
ਗੁਰ ਕਾ ਸਬਦੁ ਕਰਿ ਦੀਪਕੋ ਇਹ ਸਤ ਕੀ ਸੇਜ ਬਿਛਾਇ ਰੀ ॥
Gur Ka Sabadh Kar Dheepako Eih Sath Kee Saej Bishhae Ree ||
Make the Word of the Guru's Shabad your lamp, and let your bed be Truth.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੯੧ ਪੰ. ੧੪
Raag Asa Guru Arjan Dev
ਆਠ ਪਹਰ ਕਰ ਜੋੜਿ ਰਹੁ ਤਉ ਭੇਟੈ ਹਰਿ ਰਾਇ ਰੀ ॥੩॥
Ath Pehar Kar Jorr Rahu Tho Bhaettai Har Rae Ree ||3||
Twenty-four hours a day, stand with your palms pressed together, and the Lord, your King, shall meet you. ||3||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੯੧ ਪੰ. ੧੫
Raag Asa Guru Arjan Dev
ਤਿਸ ਹੀ ਚਜੁ ਸੀਗਾਰੁ ਸਭੁ ਸਾਈ ਰੂਪਿ ਅਪਾਰਿ ਰੀ ॥
This Hee Chaj Seegar Sabh Saee Roop Apar Ree ||
She alone is cultured and embellished, and she alone is of incomparable beauty.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੯੧ ਪੰ. ੧੬
Raag Asa Guru Arjan Dev
ਸਾਈ ਸੁੋਹਾਗਣਿ ਨਾਨਕਾ ਜੋ ਭਾਣੀ ਕਰਤਾਰਿ ਰੀ ॥੪॥੧੬॥੧੧੮॥
Saee Suohagan Naanaka Jo Bhanee Karathar Ree ||4||16||118||
She alone is the happy soul-bride, O Nanak, who is pleasing to the Creator Lord. ||4||16||118||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੯੧ ਪੰ. ੧੭
Raag Asa Guru Arjan Dev