Sunthaa Naal Vair Kumaavudhe Dhusutaa Naal Mohu Pi-aar
ਸੰਤਾ ਨਾਲਿ ਵੈਰੁ ਕਮਾਵਦੇ ਦੁਸਟਾ ਨਾਲਿ ਮੋਹੁ ਪਿਆਰੁ ॥
in Section 'Moh Kaale Thin Nindhakaa' of Amrit Keertan Gutka.
ਮ: ੩ ॥
Ma 3 ||
Third Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੧੨ ਪੰ. ੩੧
Raag Sorath Guru Amar Das
ਸੰਤਾ ਨਾਲਿ ਵੈਰੁ ਕਮਾਵਦੇ ਦੁਸਟਾ ਨਾਲਿ ਮੋਹੁ ਪਿਆਰੁ ॥
Santha Nal Vair Kamavadhae Dhusatta Nal Mohu Piar ||
They inflict their hatred upon the Saints, and they love the wicked sinners.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੧੨ ਪੰ. ੩੨
Raag Sorath Guru Amar Das
ਅਗੈ ਪਿਛੈ ਸੁਖੁ ਨਹੀ ਮਰਿ ਜੰਮਹਿ ਵਾਰੋ ਵਾਰ ॥
Agai Pishhai Sukh Nehee Mar Janmehi Varo Var ||
They find no peace in either this world or the next; they are born only to die, again and again.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੧੨ ਪੰ. ੩੩
Raag Sorath Guru Amar Das
ਤ੍ਰਿਸਨਾ ਕਦੇ ਨ ਬੁਝਈ ਦੁਬਿਧਾ ਹੋਇ ਖੁਆਰੁ ॥
Thrisana Kadhae N Bujhee Dhubidhha Hoe Khuar ||
Their hunger is never satisfied, and they are ruined by duality.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੧੨ ਪੰ. ੩੪
Raag Sorath Guru Amar Das
ਮੁਹ ਕਾਲੇ ਤਿਨਾ ਨਿੰਦਕਾ ਤਿਤੁ ਸਚੈ ਦਰਬਾਰਿ ॥
Muh Kalae Thina Nindhaka Thith Sachai Dharabar ||
The faces of these slanderers are blackened in the Court of the True Lord.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੧੨ ਪੰ. ੩੫
Raag Sorath Guru Amar Das
ਨਾਨਕ ਨਾਮ ਵਿਹੂਣਿਆ ਨਾ ਉਰਵਾਰਿ ਨ ਪਾਰਿ ॥੨॥
Naanak Nam Vihoonia Na Ouravar N Par ||2||
O Nanak, without the Naam, they find no shelter on either this shore, or the one beyond. ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੧੨ ਪੰ. ੩੬
Raag Sorath Guru Amar Das