Sunthun Kai Balihaarai Jaao
ਸੰਤਨ ਕੈ ਬਲਿਹਾਰੈ ਜਾਉ
in Section 'Keertan Nirmolak Heera' of Amrit Keertan Gutka.
ਗੋਂਡ ਮਹਲਾ ੫ ॥
Gonadd Mehala 5 ||
Gond, Fifth Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੯੭ ਪੰ. ੧
Raag Gond Guru Arjan Dev
ਸੰਤਨ ਕੈ ਬਲਿਹਾਰੈ ਜਾਉ ॥
Santhan Kai Baliharai Jao ||
I am a sacrifice to the Saints.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੯੭ ਪੰ. ੨
Raag Gond Guru Arjan Dev
ਸੰਤਨ ਕੈ ਸੰਗਿ ਰਾਮ ਗੁਨ ਗਾਉ ॥
Santhan Kai Sang Ram Gun Gao ||
Associating with the Saints, I sing the Glorious Praises of the Lord.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੯੭ ਪੰ. ੩
Raag Gond Guru Arjan Dev
ਸੰਤ ਪ੍ਰਸਾਦਿ ਕਿਲਵਿਖ ਸਭਿ ਗਏ ॥
Santh Prasadh Kilavikh Sabh Geae ||
By the Grace of the Saints, all the sins are taken away.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੯੭ ਪੰ. ੪
Raag Gond Guru Arjan Dev
ਸੰਤ ਸਰਣਿ ਵਡਭਾਗੀ ਪਏ ॥੧॥
Santh Saran Vaddabhagee Peae ||1||
By great good fortune, one finds the Sanctuary of the Saints. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੯੭ ਪੰ. ੫
Raag Gond Guru Arjan Dev
ਰਾਮੁ ਜਪਤ ਕਛੁ ਬਿਘਨੁ ਨ ਵਿਆਪੈ ॥
Ram Japath Kashh Bighan N Viapai ||
Meditating on the Lord, no obstacles will block your way.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੯੭ ਪੰ. ੬
Raag Gond Guru Arjan Dev
ਗੁਰ ਪ੍ਰਸਾਦਿ ਅਪੁਨਾ ਪ੍ਰਭੁ ਜਾਪੈ ॥੧॥ ਰਹਾਉ ॥
Gur Prasadh Apuna Prabh Japai ||1|| Rehao ||
By Guru's Grace, meditate on God. ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੯੭ ਪੰ. ੭
Raag Gond Guru Arjan Dev
ਪਾਰਬ੍ਰਹਮੁ ਜਬ ਹੋਇ ਦਇਆਲ ॥
Parabreham Jab Hoe Dhaeial ||
When the Supreme Lord God becomes merciful,
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੯੭ ਪੰ. ੮
Raag Gond Guru Arjan Dev
ਸਾਧੂ ਜਨ ਕੀ ਕਰੈ ਰਵਾਲ ॥
Sadhhoo Jan Kee Karai Raval ||
He makes me the dust of the feet of the Holy.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੯੭ ਪੰ. ੯
Raag Gond Guru Arjan Dev
ਕਾਮੁ ਕ੍ਰੋਧੁ ਇਸੁ ਤਨ ਤੇ ਜਾਇ ॥
Kam Krodhh Eis Than Thae Jae ||
Sexual desire and anger leave his body,
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੯੭ ਪੰ. ੧੦
Raag Gond Guru Arjan Dev
ਰਾਮ ਰਤਨੁ ਵਸੈ ਮਨਿ ਆਇ ॥੨॥
Ram Rathan Vasai Man Ae ||2||
And the Lord, the jewel, comes to dwell in his mind. ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੯੭ ਪੰ. ੧੧
Raag Gond Guru Arjan Dev
ਸਫਲੁ ਜਨਮੁ ਤਾਂ ਕਾ ਪਰਵਾਣੁ ॥
Safal Janam Than Ka Paravan ||
Fruitful and approved is the life of one
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੯੭ ਪੰ. ੧੨
Raag Gond Guru Arjan Dev
ਪਾਰਬ੍ਰਹਮੁ ਨਿਕਟਿ ਕਰਿ ਜਾਣੁ ॥
Parabreham Nikatt Kar Jan ||
Who knows the Supreme Lord God to be close.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੯੭ ਪੰ. ੧੩
Raag Gond Guru Arjan Dev
ਭਾਇ ਭਗਤਿ ਪ੍ਰਭ ਕੀਰਤਨਿ ਲਾਗੈ ॥
Bhae Bhagath Prabh Keerathan Lagai ||
One who is committed to loving devotional worship of God, and the Kirtan of His Praises,
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੯੭ ਪੰ. ੧੪
Raag Gond Guru Arjan Dev
ਜਨਮ ਜਨਮ ਕਾ ਸੋਇਆ ਜਾਗੈ ॥੩॥
Janam Janam Ka Soeia Jagai ||3||
Awakens from the sleep of countless incarnations. ||3||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੯੭ ਪੰ. ੧੫
Raag Gond Guru Arjan Dev
ਚਰਨ ਕਮਲ ਜਨ ਕਾ ਆਧਾਰੁ ॥
Charan Kamal Jan Ka Adhhar ||
The Lord's Lotus Feet are the Support of His humble servant.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੯੭ ਪੰ. ੧੬
Raag Gond Guru Arjan Dev
ਗੁਣ ਗੋਵਿੰਦ ਰਉਂ ਸਚੁ ਵਾਪਾਰੁ ॥
Gun Govindh Roun Sach Vapar ||
To chant the Praises of the Lord of the Universe is the true trade.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੯੭ ਪੰ. ੧੭
Raag Gond Guru Arjan Dev
ਦਾਸ ਜਨਾ ਕੀ ਮਨਸਾ ਪੂਰਿ ॥
Dhas Jana Kee Manasa Poor ||
Please fulfill the hopes of Your humble slave.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੯੭ ਪੰ. ੧੮
Raag Gond Guru Arjan Dev
ਨਾਨਕ ਸੁਖੁ ਪਾਵੈ ਜਨ ਧੂਰਿ ॥੪॥੨੦॥੨੨॥੬॥੨੮॥
Naanak Sukh Pavai Jan Dhhoor ||4||20||22||6||28||
Nanak finds peace in the dust of the feet of the humble. ||4||20||22||6||28||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੯੭ ਪੰ. ੧੯
Raag Gond Guru Arjan Dev