Sunuhu Binunthee Thaakur Mere Jeea Junth There Dhaare
ਸੁਨਹੁ ਬਿਨÂੰਤੀ ਠਾਕੁਰ ਮੇਰੇ ਜੀਅ ਜੰਤ ਤੇਰੇ ਧਾਰੇ ॥
in Section 'Dho-e Kar Jor Karo Ardaas' of Amrit Keertan Gutka.
ਸੋਰਠਿ ਮਹਲਾ ੫ ॥
Sorath Mehala 5 ||
Sorat'h, Fifth Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੩ ਪੰ. ੧
Raag Sorath Guru Arjan Dev
ਸੁਨਹੁ ਬਿਨੰਤੀ ਠਾਕੁਰ ਮੇਰੇ ਜੀਅ ਜੰਤ ਤੇਰੇ ਧਾਰੇ ॥
Sunahu Binanthee Thakur Maerae Jeea Janth Thaerae Dhharae ||
Hear my prayer, O my Lord and Master; all beings and creatures were created by You.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੩ ਪੰ. ੨
Raag Sorath Guru Arjan Dev
ਰਾਖੁ ਪੈਜ ਨਾਮ ਅਪੁਨੇ ਕੀ ਕਰਨ ਕਰਾਵਨਹਾਰੇ ॥੧॥
Rakh Paij Nam Apunae Kee Karan Karavaneharae ||1||
You preserve the honor of Your Name, O Lord, Cause of causes. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੩ ਪੰ. ੩
Raag Sorath Guru Arjan Dev
ਪ੍ਰਭ ਜੀਉ ਖਸਮਾਨਾ ਕਰਿ ਪਿਆਰੇ ॥
Prabh Jeeo Khasamana Kar Piarae ||
O Dear God, Beloved, please, make me Your own.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੩ ਪੰ. ੪
Raag Sorath Guru Arjan Dev
ਬੁਰੇ ਭਲੇ ਹਮ ਥਾਰੇ ॥ ਰਹਾਉ ॥
Burae Bhalae Ham Thharae || Rehao ||
Whether good or bad, I am Yours. ||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੩ ਪੰ. ੫
Raag Sorath Guru Arjan Dev
ਸੁਣੀ ਪੁਕਾਰ ਸਮਰਥ ਸੁਆਮੀ ਬੰਧਨ ਕਾਟਿ ਸਵਾਰੇ ॥
Sunee Pukar Samarathh Suamee Bandhhan Katt Savarae ||
The Almighty Lord and Master heard my prayer; cutting away my bonds, He has adorned me.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੩ ਪੰ. ੬
Raag Sorath Guru Arjan Dev
ਪਹਿਰਿ ਸਿਰਪਾਉ ਸੇਵਕ ਜਨ ਮੇਲੇ ਨਾਨਕ ਪ੍ਰਗਟ ਪਹਾਰੇ ॥੨॥੨੯॥੯੩॥
Pehir Sirapao Saevak Jan Maelae Naanak Pragatt Peharae ||2||29||93||
He dressed me in robes of honor, and blended His servant with Himself; Nanak is revealed in glory throughout the world. ||2||29||93||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੩ ਪੰ. ੭
Raag Sorath Guru Arjan Dev