Supun Charithr Chithr Baanuk Bune Bachithru
ਸੁਪਨ ਚਰਿਤ੍ਰ ਚਿਤ੍ਰ ਬਾਨਕ ਬਨੇ ਬਚਿਤ੍ਰ

This shabad is by Bhai Gurdas in Kabit Savaiye on Page 554
in Section 'Suthree So Sho Dit' of Amrit Keertan Gutka.

ਸੁਪਨ ਚਰਿਤ੍ਰ ਚਿਤ੍ਰ ਬਾਨਕ ਬਨੇ ਬਚਿਤ੍ਰ

Supan Charithr Chithr Banak Banae Bachithra

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੫੪ ਪੰ. ੬
Kabit Savaiye Bhai Gurdas


ਪਾਵਨ ਪਵਿਤ੍ਰ ਮਿਤ੍ਰ ਆਜ ਮੇਰੈ ਆਏ ਹੈ

Pavan Pavithr Mithr Aj Maerai Aeae Hai ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੫੪ ਪੰ. ੭
Kabit Savaiye Bhai Gurdas


ਪਰਮ ਦਇਆਲ ਲਾਲ ਲੋਚਨ ਬਿਸਾਲ ਮੁਖ

Param Dhaeial Lal Lochan Bisal Mukha

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੫੪ ਪੰ. ੮
Kabit Savaiye Bhai Gurdas


ਬਚਨ ਰਸਾਲ ਮਧੁ ਮਧੁਰ ਪੀਆਏ ਹੈ

Bachan Rasal Madhh Madhhur Peeaeae Hai ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੫੪ ਪੰ. ੯
Kabit Savaiye Bhai Gurdas


ਸੋਭਿਤ ਸਿਜਾਸਨ ਬਿਲਾਸਨ ਦੈ ਅੰਕਮਾਲ

Sobhith Sijasan Bilasan Dhai Ankamala

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੫੪ ਪੰ. ੧੦
Kabit Savaiye Bhai Gurdas


ਪ੍ਰੇਮਰਸ ਬਿਸਮ ਹੁਇ ਸਹਜ ਸਮਾਏ ਹੈ

Praemaras Bisam Hue Sehaj Samaeae Hai ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੫੪ ਪੰ. ੧੧
Kabit Savaiye Bhai Gurdas


ਚਾਤ੍ਰਿਕ ਸਬਦ ਸੁਨਿ ਅਖੀਆ ਉਘਰਿ ਗਈ

Chathrik Sabadh Sun Akheea Oughar Gee

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੫੪ ਪੰ. ੧੨
Kabit Savaiye Bhai Gurdas


ਭਈ ਜਲ ਮੀਨ ਗਤਿ ਬਿਰਹ ਜਗਾਏ ਹੈ ॥੨੦੫॥

Bhee Jal Meen Gath Bireh Jagaeae Hai ||aa||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੫੪ ਪੰ. ੧੩
Kabit Savaiye Bhai Gurdas