Surub Sukhaa Mai Bhaali-aa Har Jevud Na Ko-ee
ਸਰਬ ਸੁਖਾ ਮੈ ਭਾਲਿਆ ਹਰਿ ਜੇਵਡੁ ਨ ਕੋਈ
in Section 'Hor Beanth Shabad' of Amrit Keertan Gutka.
ਆਸਾ ਮਹਲਾ ੫ ॥
Asa Mehala 5 ||
Aasaa, Fifth Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੦੮ ਪੰ. ੧੦
Raag Asa Guru Arjan Dev
ਸਰਬ ਸੁਖਾ ਮੈ ਭਾਲਿਆ ਹਰਿ ਜੇਵਡੁ ਨ ਕੋਈ ॥
Sarab Sukha Mai Bhalia Har Jaevadd N Koee ||
I have pursued all pleasures, but none is as great as the Lord.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੦੮ ਪੰ. ੧੧
Raag Asa Guru Arjan Dev
ਗੁਰ ਤੁਠੇ ਤੇ ਪਾਈਐ ਸਚੁ ਸਾਹਿਬੁ ਸੋਈ ॥੧॥
Gur Thuthae Thae Paeeai Sach Sahib Soee ||1||
By the Pleasure of the Guru's Will, the True Lord Master is obtained. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੦੮ ਪੰ. ੧੨
Raag Asa Guru Arjan Dev
ਬਲਿਹਾਰੀ ਗੁਰ ਆਪਣੇ ਸਦ ਸਦ ਕੁਰਬਾਨਾ ॥
Baliharee Gur Apanae Sadh Sadh Kurabana ||
I am a sacrifice to my Guru; I am forever and ever a sacrifice to Him.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੦੮ ਪੰ. ੧੩
Raag Asa Guru Arjan Dev
ਨਾਮੁ ਨ ਵਿਸਰਉ ਇਕੁ ਖਿਨੁ ਚਸਾ ਇਹੁ ਕੀਜੈ ਦਾਨਾ ॥੧॥ ਰਹਾਉ ॥
Nam N Visaro Eik Khin Chasa Eihu Keejai Dhana ||1|| Rehao ||
Please, grant me this one blessing, that I may never, even for an instant, forget Your Name. ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੦੮ ਪੰ. ੧੪
Raag Asa Guru Arjan Dev
ਭਾਗਠੁ ਸਚਾ ਸੋਇ ਹੈ ਜਿਸੁ ਹਰਿ ਧਨੁ ਅੰਤਰਿ ॥
Bhagath Sacha Soe Hai Jis Har Dhhan Anthar ||
How very fortunate are those who have the wealth of the Lord deep within the heart.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੦੮ ਪੰ. ੧੫
Raag Asa Guru Arjan Dev
ਸੋ ਛੂਟੈ ਮਹਾ ਜਾਲ ਤੇ ਜਿਸੁ ਗੁਰ ਸਬਦੁ ਨਿਰੰਤਰਿ ॥੨॥
So Shhoottai Meha Jal Thae Jis Gur Sabadh Niranthar ||2||
They escape from the great noose of death; they are permeated with the Word of the Guru's Shabad. ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੦੮ ਪੰ. ੧੬
Raag Asa Guru Arjan Dev
ਗੁਰ ਕੀ ਮਹਿਮਾ ਕਿਆ ਕਹਾ ਗੁਰੁ ਬਿਬੇਕ ਸਤ ਸਰੁ ॥
Gur Kee Mehima Kia Keha Gur Bibaek Sath Sar ||
How can I chant the Glorious Praises of the Guru? The Guru is the ocean of Truth and clear understanding.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੦੮ ਪੰ. ੧੭
Raag Asa Guru Arjan Dev
ਓਹੁ ਆਦਿ ਜੁਗਾਦੀ ਜੁਗਹ ਜੁਗੁ ਪੂਰਾ ਪਰਮੇਸਰੁ ॥੩॥
Ouhu Adh Jugadhee Jugeh Jug Poora Paramaesar ||3||
He is the Perfect Transcendent Lord, from the very beginning, and throughout the ages. ||3||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੦੮ ਪੰ. ੧੮
Raag Asa Guru Arjan Dev
ਨਾਮੁ ਧਿਆਵਹੁ ਸਦ ਸਦਾ ਹਰਿ ਹਰਿ ਮਨੁ ਰੰਗੇ ॥
Nam Dhhiavahu Sadh Sadha Har Har Man Rangae ||
Meditating on the Naam, the Name of the Lord, forever and ever, my mind is filled with the Love of the Lord, Har, Har.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੦੮ ਪੰ. ੧੯
Raag Asa Guru Arjan Dev
ਜੀਉ ਪ੍ਰਾਣ ਧਨੁ ਗੁਰੂ ਹੈ ਨਾਨਕ ਕੈ ਸੰਗੇ ॥੪॥੨॥੧੦੪॥
Jeeo Pran Dhhan Guroo Hai Naanak Kai Sangae ||4||2||104||
The Guru is my soul, my breath of life, and wealth; O Nanak, He is with me forever. ||4||2||104||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੦੮ ਪੰ. ੨੦
Raag Asa Guru Arjan Dev