Surudhaa Laagee Sung Preethumai Eik Thil Rehun Na Jaae
ਸਰਧਾ ਲਾਗੀ ਸੰਗਿ ਪ੍ਰੀਤਮੈ ਇਕੁ ਤਿਲੁ ਰਹਣੁ ਨ ਜਾਇ
in Section 'Anand Bheyaa Vadbhageeho' of Amrit Keertan Gutka.
ਸਲੋਕ ॥
Salok ||
Shalok:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੦੪ ਪੰ. ੨੭
Raag Raamkali Guru Arjan Dev
ਸਰਧਾ ਲਾਗੀ ਸੰਗਿ ਪ੍ਰੀਤਮੈ ਇਕੁ ਤਿਲੁ ਰਹਣੁ ਨ ਜਾਇ ॥
Saradhha Lagee Sang Preethamai Eik Thil Rehan N Jae ||
With loving faith, I am attached to my Beloved; I cannot survive without Him, even for an instant.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੦੪ ਪੰ. ੨੮
Raag Raamkali Guru Arjan Dev
ਮਨ ਤਨ ਅੰਤਰਿ ਰਵਿ ਰਹੇ ਨਾਨਕ ਸਹਜਿ ਸੁਭਾਇ ॥੧॥
Man Than Anthar Rav Rehae Naanak Sehaj Subhae ||1||
He is permeating and pervading my mind and body, O Nanak, with intuitive ease. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੦੪ ਪੰ. ੨੯
Raag Raamkali Guru Arjan Dev
ਕਰੁ ਗਹਿ ਲੀਨੀ ਸਾਜਨਹਿ ਜਨਮ ਜਨਮ ਕੇ ਮੀਤ ॥
Kar Gehi Leenee Sajanehi Janam Janam Kae Meeth ||
My Friend has taken me by the hand; He has been my best friend, lifetime after lifetime.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੦੪ ਪੰ. ੩੦
Raag Raamkali Guru Arjan Dev
ਚਰਨਹ ਦਾਸੀ ਕਰਿ ਲਈ ਨਾਨਕ ਪ੍ਰਭ ਹਿਤ ਚੀਤ ॥੨॥
Charaneh Dhasee Kar Lee Naanak Prabh Hith Cheeth ||2||
He has made me the slave of His feet; O Nanak, my consciousness is filled with love for God. ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੦੪ ਪੰ. ੩੧
Raag Raamkali Guru Arjan Dev