Surupunee The Oopar Nehee Bulee-aa
ਸਰਪਨੀ ਤੇ ਊਪਰਿ ਨਹੀ ਬਲੀਆ
in Section 'Mayaa Hoee Naagnee' of Amrit Keertan Gutka.
ਆਸਾ ਇਕਤੁਕੇ ੪ ॥
Asa Eikathukae 4 ||
Aasaa, 4 Ik-Tukas:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੧੯ ਪੰ. ੨੩
Raag Asa Bhagat Kabir
ਸਰਪਨੀ ਤੇ ਊਪਰਿ ਨਹੀ ਬਲੀਆ ॥
Sarapanee Thae Oopar Nehee Baleea ||
No one is more powerful than the she-serpent Maya,
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੧੯ ਪੰ. ੨੪
Raag Asa Bhagat Kabir
ਜਿਨਿ ਬ੍ਰਹਮਾ ਬਿਸਨੁ ਮਹਾਦੇਉ ਛਲੀਆ ॥੧॥
Jin Brehama Bisan Mehadhaeo Shhaleea ||1||
Who deceived even Brahma, Vishnu and Shiva. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੧੯ ਪੰ. ੨੫
Raag Asa Bhagat Kabir
ਮਾਰੁ ਮਾਰੁ ਸ੍ਰਪਨੀ ਨਿਰਮਲ ਜਲਿ ਪੈਠੀ ॥
Mar Mar Srapanee Niramal Jal Paithee ||
Having bitten and struck them down, she now sits in the immaculate waters.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੧੯ ਪੰ. ੨੬
Raag Asa Bhagat Kabir
ਜਿਨਿ ਤ੍ਰਿਭਵਣੁ ਡਸੀਅਲੇ ਗੁਰ ਪ੍ਰਸਾਦਿ ਡੀਠੀ ॥੧॥ ਰਹਾਉ ॥
Jin Thribhavan Ddaseealae Gur Prasadh Ddeethee ||1|| Rehao ||
By Guru's Grace, I have seen her, who has bitten the three worlds. ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੧੯ ਪੰ. ੨੭
Raag Asa Bhagat Kabir
ਸ੍ਰਪਨੀ ਸ੍ਰਪਨੀ ਕਿਆ ਕਹਹੁ ਭਾਈ ॥
Srapanee Srapanee Kia Kehahu Bhaee ||
O Siblings of Destiny, why is she called a she-serpent?
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੧੯ ਪੰ. ੨੮
Raag Asa Bhagat Kabir
ਜਿਨਿ ਸਾਚੁ ਪਛਾਨਿਆ ਤਿਨਿ ਸ੍ਰਪਨੀ ਖਾਈ ॥੨॥
Jin Sach Pashhania Thin Srapanee Khaee ||2||
One who realizes the True Lord, devours the she-serpent. ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੧੯ ਪੰ. ੨੯
Raag Asa Bhagat Kabir
ਸ੍ਰਪਨੀ ਤੇ ਆਨ ਛੂਛ ਨਹੀ ਅਵਰਾ ॥
Srapanee Thae An Shhooshh Nehee Avara ||
No one else is more frivolous than this she-serpent.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੧੯ ਪੰ. ੩੦
Raag Asa Bhagat Kabir
ਸ੍ਰਪਨੀ ਜੀਤੀ ਕਹਾ ਕਰੈ ਜਮਰਾ ॥੩॥
Srapanee Jeethee Keha Karai Jamara ||3||
When the she-serpent is overcome, what can the Messengers of the King of Death do? ||3||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੧੯ ਪੰ. ੩੧
Raag Asa Bhagat Kabir
ਇਹ ਸ੍ਰਪਨੀ ਤਾ ਕੀ ਕੀਤੀ ਹੋਈ ॥
Eih Srapanee Tha Kee Keethee Hoee ||
This she-serpent is created by Him.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੧੯ ਪੰ. ੩੨
Raag Asa Bhagat Kabir
ਬਲੁ ਅਬਲੁ ਕਿਆ ਇਸ ਤੇ ਹੋਈ ॥੪॥
Bal Abal Kia Eis Thae Hoee ||4||
What power or weakness does she have by herself? ||4||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੧੯ ਪੰ. ੩੩
Raag Asa Bhagat Kabir
ਇਹ ਬਸਤੀ ਤਾ ਬਸਤ ਸਰੀਰਾ ॥
Eih Basathee Tha Basath Sareera ||
If she abides with the mortal, then his soul abides in his body.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੧੯ ਪੰ. ੩੪
Raag Asa Bhagat Kabir
ਗੁਰ ਪ੍ਰਸਾਦਿ ਸਹਜਿ ਤਰੇ ਕਬੀਰਾ ॥੫॥੬॥੧੯॥
Gur Prasadh Sehaj Tharae Kabeera ||5||6||19||
By Guru's Grace, Kabeer has easily crossed over. ||5||6||19||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੧੯ ਪੰ. ੩੫
Raag Asa Bhagat Kabir