Suruvur Huns Dhure Hee Melaa Khusumai Eevai Bhaanaa
ਸਰਵਰ ਹੰਸ ਧੁਰੇ ਹੀ ਮੇਲਾ ਖਸਮੈ ਏਵੈ ਭਾਣਾ
in Section 'Satsangath Utham Satgur Keree' of Amrit Keertan Gutka.
ਸਲੋਕੁ ਮ: ੧ ॥
Salok Ma 1 ||
Shalok, First Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੦੩ ਪੰ. ੧੪
Raag Raamkali Guru Nanak Dev
ਸਰਵਰ ਹੰਸ ਧੁਰੇ ਹੀ ਮੇਲਾ ਖਸਮੈ ਏਵੈ ਭਾਣਾ ॥
Saravar Hans Dhhurae Hee Maela Khasamai Eaevai Bhana ||
The union between the lake of the True Guru, and the swan of the soul, was pre-ordained from the very beginning, by the Pleasure of the Lord's Will.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੦੩ ਪੰ. ੧੫
Raag Raamkali Guru Nanak Dev
ਸਰਵਰ ਅੰਦਰਿ ਹੀਰਾ ਮੋਤੀ ਸੋ ਹੰਸਾ ਕਾ ਖਾਣਾ ॥
Saravar Andhar Heera Mothee So Hansa Ka Khana ||
The diamonds are in this lake; they are the food of the swans.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੦੩ ਪੰ. ੧੬
Raag Raamkali Guru Nanak Dev
ਬਗੁਲਾ ਕਾਗੁ ਨ ਰਹਈ ਸਰਵਰਿ ਜੇ ਹੋਵੈ ਅਤਿ ਸਿਆਣਾ ॥
Bagula Kag N Rehee Saravar Jae Hovai Ath Siana ||
The cranes and the ravens may be very wise, but they do not remain in this lake.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੦੩ ਪੰ. ੧੭
Raag Raamkali Guru Nanak Dev
ਓਨਾ ਰਿਜਕੁ ਨ ਪਇਓ ਓਥੈ ਓਨ੍ਹ੍ਹਾ ਹੋਰੋ ਖਾਣਾ ॥
Ouna Rijak N Paeiou Outhhai Ounha Horo Khana ||
They do not find their food there; their food is different.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੦੩ ਪੰ. ੧੮
Raag Raamkali Guru Nanak Dev
ਸਚਿ ਕਮਾਣੈ ਸਚੋ ਪਾਈਐ ਕੂੜੈ ਕੂੜਾ ਮਾਣਾ ॥
Sach Kamanai Sacho Paeeai Koorrai Koorra Mana ||
Practicing Truth, the True Lord is found. False is the pride of the false.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੦੩ ਪੰ. ੧੯
Raag Raamkali Guru Nanak Dev
ਨਾਨਕ ਤਿਨ ਕੌ ਸਤਿਗੁਰੁ ਮਿਲਿਆ ਜਿਨਾ ਧੁਰੇ ਪੈਯਾ ਪਰਵਾਣਾ ॥੧॥
Naanak Thin Ka Sathigur Milia Jina Dhhurae Paiya Paravana ||1||
O Nanak, they alone meet the True Guru, who are so pre-destined by the Lord's Command. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੦੩ ਪੰ. ੨੦
Raag Raamkali Guru Nanak Dev