Susaa Suran Pure Ab Haare Saasuthr Simrith Bedh Pookaare
ਸਸਾ ਸਰਨਿ ਪਰੇ ਅਬ ਹਾਰੇ ॥ ਸਾਸਤ੍ਰ ਸਿਮ੍ਰਿਤਿ ਬੇਦ ਪੂਕਾਰੇ ॥

This shabad is by Guru Arjan Dev in Raag Gauri on Page 78
in Section 'Dho-e Kar Jor Karo Ardaas' of Amrit Keertan Gutka.

ਪਉੜੀ

Pourree ||

Pauree:

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੮ ਪੰ. ੯
Raag Gauri Guru Arjan Dev


ਸਸਾ ਸਰਨਿ ਪਰੇ ਅਬ ਹਾਰੇ ਸਾਸਤ੍ਰ ਸਿਮ੍ਰਿਤਿ ਬੇਦ ਪੂਕਾਰੇ

Sasa Saran Parae Ab Harae || Sasathr Simrith Baedh Pookarae ||

SASSA: I have now entered Your Sanctuary, Lord; I am so tired of reciting the Shaastras, the Simritees and the Vedas.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੮ ਪੰ. ੧੦
Raag Gauri Guru Arjan Dev


ਸੋਧਤ ਸੋਧਤ ਸੋਧਿ ਬੀਚਾਰਾ

Sodhhath Sodhhath Sodhh Beechara ||

I searched and searched and searched, and now I have come to realize,

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੮ ਪੰ. ੧੧
Raag Gauri Guru Arjan Dev


ਬਿਨੁ ਹਰਿ ਭਜਨ ਨਹੀ ਛੁਟਕਾਰਾ

Bin Har Bhajan Nehee Shhuttakara ||

That without meditating on the Lord, there is no emancipation.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੮ ਪੰ. ੧੨
Raag Gauri Guru Arjan Dev


ਸਾਸਿ ਸਾਸਿ ਹਮ ਭੂਲਨਹਾਰੇ

Sas Sas Ham Bhoolaneharae ||

With each and every breath, I make mistakes.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੮ ਪੰ. ੧੩
Raag Gauri Guru Arjan Dev


ਤੁਮ ਸਮਰਥ ਅਗਨਤ ਅਪਾਰੇ

Thum Samarathh Aganath Aparae ||

You are All-powerful, endless and infinite.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੮ ਪੰ. ੧੪
Raag Gauri Guru Arjan Dev


ਸਰਨਿ ਪਰੇ ਕੀ ਰਾਖੁ ਦਇਆਲਾ

Saran Parae Kee Rakh Dhaeiala ||

I seek Your Sanctuary - please save me, Merciful Lord!

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੮ ਪੰ. ੧੫
Raag Gauri Guru Arjan Dev


ਨਾਨਕ ਤੁਮਰੇ ਬਾਲ ਗੁਪਾਲਾ ॥੪੮॥

Naanak Thumarae Bal Gupala ||48||

Nanak is Your child, O Lord of the World. ||48||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੮ ਪੰ. ੧੬
Raag Gauri Guru Arjan Dev