Susoo The Pir Keenee Vaakh
ਸਸੂ ਤੇ ਪਿਰਿ ਕੀਨੀ ਵਾਖਿ
in Section 'Sube Kanthai Rutheeaa Meh Duhagun Keth' of Amrit Keertan Gutka.
ਆਸਾ ਮਹਲਾ ੫ ॥
Asa Mehala 5 ||
Aasaa, Fifth Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੮੫ ਪੰ. ੧
Raag Asa Guru Arjan Dev
ਸਸੂ ਤੇ ਪਿਰਿ ਕੀਨੀ ਵਾਖਿ ॥
Sasoo Thae Pir Keenee Vakh ||
I have been separated from my Beloved by Maya (my mother-in-law).
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੮੫ ਪੰ. ੨
Raag Asa Guru Arjan Dev
ਦੇਰ ਜਿਠਾਣੀ ਮੁਈ ਦੂਖਿ ਸੰਤਾਪਿ ॥
Dhaer Jithanee Muee Dhookh Santhap ||
Hope and desire (my younger brother-in-law and sister-in-law) are dying of grief.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੮੫ ਪੰ. ੩
Raag Asa Guru Arjan Dev
ਘਰ ਕੇ ਜਿਠੇਰੇ ਕੀ ਚੂਕੀ ਕਾਣਿ ॥
Ghar Kae Jithaerae Kee Chookee Kan ||
I am no longer swayed by the fear of Death (my elder brother-in-law).
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੮੫ ਪੰ. ੪
Raag Asa Guru Arjan Dev
ਪਿਰਿ ਰਖਿਆ ਕੀਨੀ ਸੁਘੜ ਸੁਜਾਣਿ ॥੧॥
Pir Rakhia Keenee Sugharr Sujan ||1||
I am protected by my All-knowing, Wise Husband Lord. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੮੫ ਪੰ. ੫
Raag Asa Guru Arjan Dev
ਸੁਨਹੁ ਲੋਕਾ ਮੈ ਪ੍ਰੇਮ ਰਸੁ ਪਾਇਆ ॥
Sunahu Loka Mai Praem Ras Paeia ||
Listen, O people: I have tasted the elixir of love.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੮੫ ਪੰ. ੬
Raag Asa Guru Arjan Dev
ਦੁਰਜਨ ਮਾਰੇ ਵੈਰੀ ਸੰਘਾਰੇ ਸਤਿਗੁਰਿ ਮੋ ਕਉ ਹਰਿ ਨਾਮੁ ਦਿਵਾਇਆ ॥੧॥ ਰਹਾਉ ॥
Dhurajan Marae Vairee Sangharae Sathigur Mo Ko Har Nam Dhivaeia ||1|| Rehao ||
The evil ones are dead, and my enemies are destroyed. The True Guru has given me the Name of the Lord. ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੮੫ ਪੰ. ੭
Raag Asa Guru Arjan Dev
ਪ੍ਰਥਮੇ ਤਿਆਗੀ ਹਉਮੈ ਪ੍ਰੀਤਿ ॥
Prathhamae Thiagee Houmai Preeth ||
First, I renounced my egotistical love of myself.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੮੫ ਪੰ. ੮
Raag Asa Guru Arjan Dev
ਦੁਤੀਆ ਤਿਆਗੀ ਲੋਗਾ ਰੀਤਿ ॥
Dhutheea Thiagee Loga Reeth ||
Second, I renounced the ways of the world.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੮੫ ਪੰ. ੯
Raag Asa Guru Arjan Dev
ਤ੍ਰੈ ਗੁਣ ਤਿਆਗਿ ਦੁਰਜਨ ਮੀਤ ਸਮਾਨੇ ॥
Thrai Gun Thiag Dhurajan Meeth Samanae ||
Renouncing the three qualities, I look alike upon friend and enemy.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੮੫ ਪੰ. ੧੦
Raag Asa Guru Arjan Dev
ਤੁਰੀਆ ਗੁਣੁ ਮਿਲਿ ਸਾਧ ਪਛਾਨੇ ॥੨॥
Thureea Gun Mil Sadhh Pashhanae ||2||
And then, the fourth state of bliss was revealed to me by the Holy One. ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੮੫ ਪੰ. ੧੧
Raag Asa Guru Arjan Dev
ਸਹਜ ਗੁਫਾ ਮਹਿ ਆਸਣੁ ਬਾਧਿਆ ॥
Sehaj Gufa Mehi Asan Badhhia ||
In the cave of celestial bliss, I have obtained a seat.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੮੫ ਪੰ. ੧੨
Raag Asa Guru Arjan Dev
ਜੋਤਿ ਸਰੂਪ ਅਨਾਹਦੁ ਵਾਜਿਆ ॥
Joth Saroop Anahadh Vajia ||
The Lord of Light plays the unstruck melody of bliss.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੮੫ ਪੰ. ੧੩
Raag Asa Guru Arjan Dev
ਮਹਾ ਅਨੰਦੁ ਗੁਰ ਸਬਦੁ ਵੀਚਾਰਿ ॥
Meha Anandh Gur Sabadh Veechar ||
I am in ecstasy, contemplating the Word of the Guru's Shabad.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੮੫ ਪੰ. ੧੪
Raag Asa Guru Arjan Dev
ਪ੍ਰਿਅ ਸਿਉ ਰਾਤੀ ਧਨ ਸੋਹਾਗਣਿ ਨਾਰਿ ॥੩॥
Pria Sio Rathee Dhhan Sohagan Nar ||3||
Imbued with my Beloved Husband Lord, I am the blessed, happy soul-bride. ||3||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੮੫ ਪੰ. ੧੫
Raag Asa Guru Arjan Dev
ਜਨ ਨਾਨਕੁ ਬੋਲੇ ਬ੍ਰਹਮ ਬੀਚਾਰੁ ॥
Jan Naanak Bolae Breham Beechar ||
Servant Nanak chants the wisdom of God;
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੮੫ ਪੰ. ੧੬
Raag Asa Guru Arjan Dev
ਜੋ ਸੁਣੇ ਕਮਾਵੈ ਸੁ ਉਤਰੈ ਪਾਰਿ ॥
Jo Sunae Kamavai S Outharai Par ||
One who listens and practices it, is carried across and saved.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੮੫ ਪੰ. ੧੭
Raag Asa Guru Arjan Dev
ਜਨਮਿ ਨ ਮਰੈ ਨ ਆਵੈ ਨ ਜਾਇ ॥
Janam N Marai N Avai N Jae ||
He is not born, and he does not die; he does not come or go.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੮੫ ਪੰ. ੧੮
Raag Asa Guru Arjan Dev
ਹਰਿ ਸੇਤੀ ਓਹੁ ਰਹੈ ਸਮਾਇ ॥੪॥੨॥
Har Saethee Ouhu Rehai Samae ||4||2||
He remains blended with the Lord. ||4||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੮੫ ਪੰ. ੧੯
Raag Asa Guru Arjan Dev