Suth Apuraadh Kuruth Hai Jethe
ਸੁਤੁ ਅਪਰਾਧ ਕਰਤ ਹੈ ਜੇਤੇ

This shabad is by Bhagat Kabir in Raag Asa on Page 190
in Section 'Thoo Meraa Pithaa Thoo Heh Meraa Maathaa' of Amrit Keertan Gutka.

ਆਸਾ

Asa ||

Aasaa:

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੯੦ ਪੰ. ੧੬
Raag Asa Bhagat Kabir


ਸੁਤੁ ਅਪਰਾਧ ਕਰਤ ਹੈ ਜੇਤੇ

Suth Aparadhh Karath Hai Jaethae ||

As many mistakes as the son commits,

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੯੦ ਪੰ. ੧੭
Raag Asa Bhagat Kabir


ਜਨਨੀ ਚੀਤਿ ਰਾਖਸਿ ਤੇਤੇ ॥੧॥

Jananee Cheeth N Rakhas Thaethae ||1||

His mother does not hold them against him in her mind. ||1||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੯੦ ਪੰ. ੧੮
Raag Asa Bhagat Kabir


ਰਾਮਈਆ ਹਉ ਬਾਰਿਕੁ ਤੇਰਾ

Rameea Ho Barik Thaera ||

O Lord, I am Your child.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੯੦ ਪੰ. ੧੯
Raag Asa Bhagat Kabir


ਕਾਹੇ ਖੰਡਸਿ ਅਵਗਨੁ ਮੇਰਾ ॥੧॥ ਰਹਾਉ

Kahae N Khanddas Avagan Maera ||1|| Rehao ||

Why not destroy my sins? ||1||Pause||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੯੦ ਪੰ. ੨੦
Raag Asa Bhagat Kabir


ਜੇ ਅਤਿ ਕ੍ਰੋਪ ਕਰੇ ਕਰਿ ਧਾਇਆ

Jae Ath Krop Karae Kar Dhhaeia ||

If the son, in anger, runs away,

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੯੦ ਪੰ. ੨੧
Raag Asa Bhagat Kabir


ਤਾ ਭੀ ਚੀਤਿ ਰਾਖਸਿ ਮਾਇਆ ॥੨॥

Tha Bhee Cheeth N Rakhas Maeia ||2||

Even then, his mother does not hold it against him in her mind. ||2||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੯੦ ਪੰ. ੨੨
Raag Asa Bhagat Kabir


ਚਿੰਤ ਭਵਨਿ ਮਨੁ ਪਰਿਓ ਹਮਾਰਾ

Chinth Bhavan Man Pariou Hamara ||

My mind has fallen into the whirlpool of anxiety.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੯੦ ਪੰ. ੨੩
Raag Asa Bhagat Kabir


ਨਾਮ ਬਿਨਾ ਕੈਸੇ ਉਤਰਸਿ ਪਾਰਾ ॥੩॥

Nam Bina Kaisae Outharas Para ||3||

Without the Naam, how can I cross over to the other side? ||3||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੯੦ ਪੰ. ੨੪
Raag Asa Bhagat Kabir


ਦੇਹਿ ਬਿਮਲ ਮਤਿ ਸਦਾ ਸਰੀਰਾ

Dhaehi Bimal Math Sadha Sareera ||

Please, bless my body with pure and lasting understanding, Lord;

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੯੦ ਪੰ. ੨੫
Raag Asa Bhagat Kabir


ਸਹਜਿ ਸਹਜਿ ਗੁਨ ਰਵੈ ਕਬੀਰਾ ॥੪॥੩॥੧੨॥

Sehaj Sehaj Gun Ravai Kabeera ||4||3||12||

In peace and poise, Kabeer chants the Praises of the Lord. ||4||3||12||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੯੦ ਪੰ. ੨੬
Raag Asa Bhagat Kabir