Suthugur Dhaei-aa Kuruhu Har Meluhu Mere Preethum Praan Har Raaei-aa
ਸਤਗੁਰ ਦਇਆ ਕਰਹੁ ਹਰਿ ਮੇਲਹੁ ਮੇਰੇ ਪ੍ਰੀਤਮ ਪ੍ਰਾਣ ਹਰਿ ਰਾਇਆ ॥
in Section 'Dho-e Kar Jor Karo Ardaas' of Amrit Keertan Gutka.
ਰਾਮਕਲੀ ਮਹਲਾ ੪ ॥
Ramakalee Mehala 4 ||
Raamkalee, Fourth Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੯ ਪੰ. ੧੯
Raag Raamkali Guru Ram Das
ਸਤਗੁਰ ਦਇਆ ਕਰਹੁ ਹਰਿ ਮੇਲਹੁ ਮੇਰੇ ਪ੍ਰੀਤਮ ਪ੍ਰਾਣ ਹਰਿ ਰਾਇਆ ॥
Sathagur Dhaeia Karahu Har Maelahu Maerae Preetham Pran Har Raeia ||
O True Guru, please be kind, and unite me with the Lord. My Sovereign Lord is the Beloved of my breath of life.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੯ ਪੰ. ੨੦
Raag Raamkali Guru Ram Das
ਹਮ ਚੇਰੀ ਹੋਇ ਲਗਹ ਗੁਰ ਚਰਣੀ ਜਿਨਿ ਹਰਿ ਪ੍ਰਭ ਮਾਰਗੁ ਪੰਥੁ ਦਿਖਾਇਆ ॥੧॥
Ham Chaeree Hoe Lageh Gur Charanee Jin Har Prabh Marag Panthh Dhikhaeia ||1||
I am a slave; I fall at the Guru's feet. He has shown me the Path, the Way to my Lord God. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੯ ਪੰ. ੨੧
Raag Raamkali Guru Ram Das
ਰਾਮ ਮੈ ਹਰਿ ਹਰਿ ਨਾਮੁ ਮਨਿ ਭਾਇਆ ॥
Ram Mai Har Har Nam Man Bhaeia ||
The Name of my Lord, Har, Har, is pleasing to my mind.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੯ ਪੰ. ੨੨
Raag Raamkali Guru Ram Das
ਮੈ ਹਰਿ ਬਿਨੁ ਅਵਰੁ ਨ ਕੋਈ ਬੇਲੀ ਮੇਰਾ ਪਿਤਾ ਮਾਤਾ ਹਰਿ ਸਖਾਇਆ ॥੧॥ ਰਹਾਉ ॥
Mai Har Bin Avar N Koee Baelee Maera Pitha Matha Har Sakhaeia ||1|| Rehao ||
I have no friend except the Lord; the Lord is my father, my mother, my companion. ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੯ ਪੰ. ੨੩
Raag Raamkali Guru Ram Das
ਮੇਰੇ ਇਕੁ ਖਿਨੁ ਪ੍ਰਾਨ ਨ ਰਹਹਿ ਬਿਨੁ ਪ੍ਰੀਤਮ ਬਿਨੁ ਦੇਖੇ ਮਰਹਿ ਮੇਰੀ ਮਾਇਆ ॥
Maerae Eik Khin Pran N Rehehi Bin Preetham Bin Dhaekhae Marehi Maeree Maeia ||
My breath of life will not survive for an instant, without my Beloved; unless I see Him, I will die, O my mother!
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੯ ਪੰ. ੨੪
Raag Raamkali Guru Ram Das
ਧਨੁ ਧਨੁ ਵਡ ਭਾਗ ਗੁਰ ਸਰਣੀ ਆਏ ਹਰਿ ਗੁਰ ਮਿਲਿ ਦਰਸਨੁ ਪਾਇਆ ॥੨॥
Dhhan Dhhan Vadd Bhag Gur Saranee Aeae Har Gur Mil Dharasan Paeia ||2||
Blessed, blessed is my great, high destiny, that I have come to the Guru's Sanctuary. Meeting with the Guru, I have obtained the Blessed Vision of the Lord's Darshan. ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੯ ਪੰ. ੨੫
Raag Raamkali Guru Ram Das
ਮੈ ਅਵਰੁ ਨ ਕੋਈ ਸੂਝੈ ਬੂਝੈ ਮਨਿ ਹਰਿ ਜਪੁ ਜਪਉ ਜਪਾਇਆ ॥
Mai Avar N Koee Soojhai Boojhai Man Har Jap Japo Japaeia ||
I do not know or understand any other within my mind; I meditate and chant the Lord's Chant.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੯ ਪੰ. ੨੬
Raag Raamkali Guru Ram Das
ਨਾਮਹੀਣ ਫਿਰਹਿ ਸੇ ਨਕਟੇ ਤਿਨ ਘਸਿ ਘਸਿ ਨਕ ਵਢਾਇਆ ॥੩॥
Nameheen Firehi Sae Nakattae Thin Ghas Ghas Nak Vadtaeia ||3||
Those who lack the Naam, wander in shame; their noses are chopped off, bit by bit. ||3||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੯ ਪੰ. ੨੭
Raag Raamkali Guru Ram Das
ਮੋ ਕਉ ਜਗਜੀਵਨ ਜੀਵਾਲਿ ਲੈ ਸੁਆਮੀ ਰਿਦ ਅੰਤਰਿ ਨਾਮੁ ਵਸਾਇਆ ॥
Mo Ko Jagajeevan Jeeval Lai Suamee Ridh Anthar Nam Vasaeia ||
O Life of the World, rejuvenate me! O my Lord and Master, enshrine Your Name deep within my heart.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੯ ਪੰ. ੨੮
Raag Raamkali Guru Ram Das
ਨਾਨਕ ਗੁਰੂ ਗੁਰੂ ਹੈ ਪੂਰਾ ਮਿਲਿ ਸਤਿਗੁਰ ਨਾਮੁ ਧਿਆਇਆ ॥੪॥੫॥
Naanak Guroo Guroo Hai Poora Mil Sathigur Nam Dhhiaeia ||4||5||
O Nanak, perfect is the Guru, the Guru. Meeting the True Guru, I meditate on the Naam. ||4||5||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੯ ਪੰ. ੨੯
Raag Raamkali Guru Ram Das