Suthusungath Milee-ai Har Saadhoo Mil Sungath Har Gun Gaae
ਸਤਸੰਗਤਿ ਮਿਲੀਐ ਹਰਿ ਸਾਧੂ ਮਿਲਿ ਸੰਗਤਿ ਹਰਿ ਗੁਣ ਗਾਇ
in Section 'Satsangath Utham Satgur Keree' of Amrit Keertan Gutka.
ਆਸਾ ਮਹਲਾ ੪ ॥
Asa Mehala 4 ||
Aasaa, Fourth Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੦੪ ਪੰ. ੧
Raag Asa Guru Ram Das
ਸਤਸੰਗਤਿ ਮਿਲੀਐ ਹਰਿ ਸਾਧੂ ਮਿਲਿ ਸੰਗਤਿ ਹਰਿ ਗੁਣ ਗਾਇ ॥
Sathasangath Mileeai Har Sadhhoo Mil Sangath Har Gun Gae ||
Join the Sat Sangat, the Lord's True Congregation; joining the Company of the Holy, sing the Glorious Praises of the Lord.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੦੪ ਪੰ. ੨
Raag Asa Guru Ram Das
ਗਿਆਨ ਰਤਨੁ ਬਲਿਆ ਘਟਿ ਚਾਨਣੁ ਅਗਿਆਨੁ ਅੰਧੇਰਾ ਜਾਇ ॥੧॥
Gian Rathan Balia Ghatt Chanan Agian Andhhaera Jae ||1||
With the sparkling jewel of spiritual wisdom, the heart is illumined, and ignorance is dispelled. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੦੪ ਪੰ. ੩
Raag Asa Guru Ram Das
ਹਰਿ ਜਨ ਨਾਚਹੁ ਹਰਿ ਹਰਿ ਧਿਆਇ ॥
Har Jan Nachahu Har Har Dhhiae ||
O humble servant of the Lord, let your dancing be meditation on the Lord, Har, Har.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੦੪ ਪੰ. ੪
Raag Asa Guru Ram Das
ਐਸੇ ਸੰਤ ਮਿਲਹਿ ਮੇਰੇ ਭਾਈ ਹਮ ਜਨ ਕੇ ਧੋਵਹ ਪਾਇ ॥੧॥ ਰਹਾਉ ॥
Aisae Santh Milehi Maerae Bhaee Ham Jan Kae Dhhoveh Pae ||1|| Rehao ||
If only I cold meet such Saints, O my Siblings of Destiny; I would wash the feet of such servants. ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੦੪ ਪੰ. ੫
Raag Asa Guru Ram Das
ਹਰਿ ਹਰਿ ਨਾਮੁ ਜਪਹੁ ਮਨ ਮੇਰੇ ਅਨਦਿਨੁ ਹਰਿ ਲਿਵ ਲਾਇ ॥
Har Har Nam Japahu Man Maerae Anadhin Har Liv Lae ||
Meditate on the Naam, the Name of the Lord, O my mind; night and day, center your consciousness on the Lord.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੦੪ ਪੰ. ੬
Raag Asa Guru Ram Das
ਜੋ ਇਛਹੁ ਸੋਈ ਫਲੁ ਪਾਵਹੁ ਫਿਰਿ ਭੂਖ ਨ ਲਾਗੈ ਆਇ ॥੨॥
Jo Eishhahu Soee Fal Pavahu Fir Bhookh N Lagai Ae ||2||
You shall have the fruits of your desires, and you shall never feel hunger again. ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੦੪ ਪੰ. ੭
Raag Asa Guru Ram Das
ਆਪੇ ਹਰਿ ਅਪਰੰਪਰੁ ਕਰਤਾ ਹਰਿ ਆਪੇ ਬੋਲਿ ਬੁਲਾਇ ॥
Apae Har Aparanpar Karatha Har Apae Bol Bulae ||
The Infinite Lord Himself is the Creator; the Lord Himself speaks, and causes us to speak.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੦੪ ਪੰ. ੮
Raag Asa Guru Ram Das
ਸੇਈ ਸੰਤ ਭਲੇ ਤੁਧੁ ਭਾਵਹਿ ਜਿਨ੍ ਕੀ ਪਤਿ ਪਾਵਹਿ ਥਾਇ ॥੩॥
Saeee Santh Bhalae Thudhh Bhavehi Jinh Kee Path Pavehi Thhae ||3||
The Saints are good, who are pleasing to Your Will; their honor is approved by You. ||3||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੦੪ ਪੰ. ੯
Raag Asa Guru Ram Das
ਨਾਨਕੁ ਆਖਿ ਨ ਰਾਜੈ ਹਰਿ ਗੁਣ ਜਿਉ ਆਖੈ ਤਿਉ ਸੁਖੁ ਪਾਇ ॥
Naanak Akh N Rajai Har Gun Jio Akhai Thio Sukh Pae ||
Nanak is not satisfied by chanting the Lord's Glorious Praises; the more he chants them, the more he is at peace.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੦੪ ਪੰ. ੧੦
Raag Asa Guru Ram Das
ਭਗਤਿ ਭੰਡਾਰ ਦੀਏ ਹਰਿ ਅਪੁਨੇ ਗੁਣ ਗਾਹਕੁ ਵਣਜਿ ਲੈ ਜਾਇ ॥੪॥੧੧॥੬੩॥
Bhagath Bhanddar Dheeeae Har Apunae Gun Gahak Vanaj Lai Jae ||4||11||63||
The Lord Himself has bestowed the treasure of devotional love; His customers purchase virtues, and carry them home. ||4||11||63||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੦੪ ਪੰ. ੧੧
Raag Asa Guru Ram Das