Taadee Gun Gaavai Nith Junum Suvaari-aa
ਢਾਢੀ ਗੁਣ ਗਾਵੈ ਨਿਤ ਜਨਮੁ ਸਵਾਰਿਆ ॥

This shabad is by Guru Nanak Dev in Raag Suhi on Page 86
in Section 'Tadee Karay Pukaar' of Amrit Keertan Gutka.

ਪਉੜੀ

Pourree ||

Pauree:

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੬ ਪੰ. ੭
Raag Suhi Guru Nanak Dev


ਢਾਢੀ ਗੁਣ ਗਾਵੈ ਨਿਤ ਜਨਮੁ ਸਵਾਰਿਆ

Dtadtee Gun Gavai Nith Janam Savaria ||

The minstrel continually sings the Glorious Praises of the Lord, to embellish his life.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੬ ਪੰ. ੮
Raag Suhi Guru Nanak Dev


ਗੁਰਮੁਖਿ ਸੇਵਿ ਸਲਾਹਿ ਸਚਾ ਉਰ ਧਾਰਿਆ

Guramukh Saev Salahi Sacha Our Dhharia ||

The Gurmukh serves and praises the True Lord, enshrining Him within his heart.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੬ ਪੰ. ੯
Raag Suhi Guru Nanak Dev


ਘਰੁ ਦਰੁ ਪਾਵੈ ਮਹਲੁ ਨਾਮੁ ਪਿਆਰਿਆ

Ghar Dhar Pavai Mehal Nam Piaria ||

He obtains his own home and mansion, by loving the Naam, the Name of the Lord.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੬ ਪੰ. ੧੦
Raag Suhi Guru Nanak Dev


ਗੁਰਮੁਖਿ ਪਾਇਆ ਨਾਮੁ ਹਉ ਗੁਰ ਕਉ ਵਾਰਿਆ

Guramukh Paeia Nam Ho Gur Ko Varia ||

As Gurmukh, I have obtained the Naam; I am a sacrifice to the Guru.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੬ ਪੰ. ੧੧
Raag Suhi Guru Nanak Dev


ਤੂ ਆਪਿ ਸਵਾਰਹਿ ਆਪਿ ਸਿਰਜਨਹਾਰਿਆ ॥੧੬॥

Thoo Ap Savarehi Ap Sirajaneharia ||16||

You Yourself embellish and adorn us, O Creator Lord. ||16||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੬ ਪੰ. ੧੨
Raag Suhi Guru Nanak Dev