Taadee Kure Pukaar Prubhoo Sunaaeisee
ਢਾਢੀ ਕਰੇ ਪੁਕਾਰ ਪ੍ਰਭੂ ਸੁਣਾਇਸੀ ॥
in Section 'Tadee Karay Pukaar' of Amrit Keertan Gutka.
ਪਉੜੀ ॥
Pourree ||
Pauree:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੪ ਪੰ. ੧੧
Raag Goojree Guru Amar Das
ਢਾਢੀ ਕਰੇ ਪੁਕਾਰ ਪ੍ਰਭੂ ਸੁਣਾਇਸੀ ॥
Dtadtee Karae Pukar Prabhoo Sunaeisee ||
The minstrel cries out, and God hears him.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੪ ਪੰ. ੧੨
Raag Goojree Guru Amar Das
ਅੰਦਰਿ ਧੀਰਕ ਹੋਇ ਪੂਰਾ ਪਾਇਸੀ ॥
Andhar Dhheerak Hoe Poora Paeisee ||
He is comforted within his mind, and he obtains the Perfect Lord.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੪ ਪੰ. ੧੩
Raag Goojree Guru Amar Das
ਜੋ ਧੁਰਿ ਲਿਖਿਆ ਲੇਖੁ ਸੇ ਕਰਮ ਕਮਾਇਸੀ ॥
Jo Dhhur Likhia Laekh Sae Karam Kamaeisee ||
Whatever destiny is pre-ordained by the Lord, those are the deeds he does.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੪ ਪੰ. ੧੪
Raag Goojree Guru Amar Das
ਜਾ ਹੋਵੈ ਖਸਮੁ ਦਇਆਲੁ ਤਾ ਮਹਲੁ ਘਰੁ ਪਾਇਸੀ ॥
Ja Hovai Khasam Dhaeial Tha Mehal Ghar Paeisee ||
When the Lord and Master becomes Merciful, then one obtains the Mansion of the Lord's Presence as his home.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੪ ਪੰ. ੧੫
Raag Goojree Guru Amar Das
ਸੋ ਪ੍ਰਭੁ ਮੇਰਾ ਅਤਿ ਵਡਾ ਗੁਰਮੁਖਿ ਮੇਲਾਇਸੀ ॥੫॥
So Prabh Maera Ath Vadda Guramukh Maelaeisee ||5||
That God of mine is so very great; as Gurmukh, I have met Him. ||5||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੪ ਪੰ. ੧੬
Raag Goojree Guru Amar Das