Thaa Kaa Dhurus Paa-ee-ai Vudubhaagee
ਤਾ ਕਾ ਦਰਸੁ ਪਾਈਐ ਵਡਭਾਗੀ
in Section 'Hai Ko-oo Aiso Humuraa Meeth' of Amrit Keertan Gutka.
ਗਉੜੀ ਮਹਲਾ ੫ ॥
Gourree Mehala 5 ||
Gauree, Fifth Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੬੯ ਪੰ. ੧੮
Raag Gauri Guru Arjan Dev
ਤਾ ਕਾ ਦਰਸੁ ਪਾਈਐ ਵਡਭਾਗੀ ॥
Tha Ka Dharas Paeeai Vaddabhagee ||
By great good fortune, the Blessed Vision of His Darshan is obtained,
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੬੯ ਪੰ. ੧੯
Raag Gauri Guru Arjan Dev
ਜਾ ਕੀ ਰਾਮ ਨਾਮਿ ਲਿਵ ਲਾਗੀ ॥੧॥
Ja Kee Ram Nam Liv Lagee ||1||
By those who are lovingly absorbed in the Lord's Name. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੬੯ ਪੰ. ੨੦
Raag Gauri Guru Arjan Dev
ਜਾ ਕੈ ਹਰਿ ਵਸਿਆ ਮਨ ਮਾਹੀ ॥
Ja Kai Har Vasia Man Mahee ||
Those whose minds are filled with the Lord,
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੬੯ ਪੰ. ੨੧
Raag Gauri Guru Arjan Dev
ਤਾ ਕਉ ਦੁਖੁ ਸੁਪਨੈ ਭੀ ਨਾਹੀ ॥੧॥ ਰਹਾਉ ॥
Tha Ko Dhukh Supanai Bhee Nahee ||1|| Rehao ||
Do not suffer pain, even in dreams. ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੬੯ ਪੰ. ੨੨
Raag Gauri Guru Arjan Dev
ਸਰਬ ਨਿਧਾਨ ਰਾਖੇ ਜਨ ਮਾਹਿ ॥
Sarab Nidhhan Rakhae Jan Mahi ||
All treasures have been placed within the minds of His humble servants.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੬੯ ਪੰ. ੨੩
Raag Gauri Guru Arjan Dev
ਤਾ ਕੈ ਸੰਗਿ ਕਿਲਵਿਖ ਦੁਖ ਜਾਹਿ ॥੨॥
Tha Kai Sang Kilavikh Dhukh Jahi ||2||
In their company, sinful mistakes and sorrows are taken away. ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੬੯ ਪੰ. ੨੪
Raag Gauri Guru Arjan Dev
ਜਨ ਕੀ ਮਹਿਮਾ ਕਥੀ ਨ ਜਾਇ ॥
Jan Kee Mehima Kathhee N Jae ||
The Glories of the Lord's humble servants cannot be described.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੬੯ ਪੰ. ੨੫
Raag Gauri Guru Arjan Dev
ਪਾਰਬ੍ਰਹਮੁ ਜਨੁ ਰਹਿਆ ਸਮਾਇ ॥੩॥
Parabreham Jan Rehia Samae ||3||
The servants of the Supreme Lord God remain absorbed in Him. ||3||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੬੯ ਪੰ. ੨੬
Raag Gauri Guru Arjan Dev
ਕਰਿ ਕਿਰਪਾ ਪ੍ਰਭ ਬਿਨਉ ਸੁਨੀਜੈ ॥
Kar Kirapa Prabh Bino Suneejai ||
Grant Your Grace, God, and hear my prayer:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੬੯ ਪੰ. ੨੭
Raag Gauri Guru Arjan Dev
ਦਾਸ ਕੀ ਧੂਰਿ ਨਾਨਕ ਕਉ ਦੀਜੈ ॥੪॥੬੭॥੧੩੬॥
Dhas Kee Dhhoor Naanak Ko Dheejai ||4||67||136||
Please bless Nanak with the dust of the feet of Your slave. ||4||67||136||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੬੯ ਪੰ. ੨੮
Raag Gauri Guru Arjan Dev