Thaap Gee Paa-ee Prabh Saath
ਤਾਪ ਗਏ ਪਾਈ ਪ੍ਰਭਿ ਸਾਂਤਿ
in Section 'Sarab Rog Kaa Oukhudh Naam' of Amrit Keertan Gutka.
ਗਉੜੀ ਮਹਲਾ ੫ ॥
Gourree Mehala 5 ||
Gauree, Fifth Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੪੪ ਪੰ. ੨੭
Raag Gauri Guru Arjan Dev
ਤਾਪ ਗਏ ਪਾਈ ਪ੍ਰਭਿ ਸਾਂਤਿ ॥
Thap Geae Paee Prabh Santh ||
The fever has departed; God has showered us with peace and tranquility.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੪੪ ਪੰ. ੨੮
Raag Gauri Guru Arjan Dev
ਸੀਤਲ ਭਏ ਕੀਨੀ ਪ੍ਰਭ ਦਾਤਿ ॥੧॥
Seethal Bheae Keenee Prabh Dhath ||1||
A cooling peace prevails; God has granted this gift. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੪੪ ਪੰ. ੨੯
Raag Gauri Guru Arjan Dev
ਪ੍ਰਭ ਕਿਰਪਾ ਤੇ ਭਏ ਸੁਹੇਲੇ ॥
Prabh Kirapa Thae Bheae Suhaelae ||
By God's Grace, we have become comfortable.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੪੪ ਪੰ. ੩੦
Raag Gauri Guru Arjan Dev
ਜਨਮ ਜਨਮ ਕੇ ਬਿਛੁਰੇ ਮੇਲੇ ॥੧॥ ਰਹਾਉ ॥
Janam Janam Kae Bishhurae Maelae ||1|| Rehao ||
Separated from Him for countless incarnations, we are now reunited with Him. ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੪੪ ਪੰ. ੩੧
Raag Gauri Guru Arjan Dev
ਸਿਮਰਤ ਸਿਮਰਤ ਪ੍ਰਭ ਕਾ ਨਾਉ ॥
Simarath Simarath Prabh Ka Nao ||
Meditating, meditating in remembrance on God's Name,
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੪੪ ਪੰ. ੩੨
Raag Gauri Guru Arjan Dev
ਸਗਲ ਰੋਗ ਕਾ ਬਿਨਸਿਆ ਥਾਉ ॥੨॥
Sagal Rog Ka Binasia Thhao ||2||
The dwelling of all disease is destroyed. ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੪੪ ਪੰ. ੩੩
Raag Gauri Guru Arjan Dev
ਸਹਜਿ ਸੁਭਾਇ ਬੋਲੈ ਹਰਿ ਬਾਣੀ ॥
Sehaj Subhae Bolai Har Banee ||
In intuitive peace and poise, chant the Word of the Lord's Bani.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੪੪ ਪੰ. ੩੪
Raag Gauri Guru Arjan Dev
ਆਠ ਪਹਰ ਪ੍ਰਭ ਸਿਮਰਹੁ ਪ੍ਰਾਣੀ ॥੩॥
Ath Pehar Prabh Simarahu Pranee ||3||
Twenty-four hours a day, O mortal, meditate on God. ||3||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੪੪ ਪੰ. ੩੫
Raag Gauri Guru Arjan Dev
ਦੂਖੁ ਦਰਦੁ ਜਮੁ ਨੇੜਿ ਨ ਆਵੈ ॥
Dhookh Dharadh Jam Naerr N Avai ||
Pain, suffering and the Messenger of Death do not even approach that one,
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੪੪ ਪੰ. ੩੬
Raag Gauri Guru Arjan Dev
ਕਹੁ ਨਾਨਕ ਜੋ ਹਰਿ ਗੁਨ ਗਾਵੈ ॥੪॥੫੯॥੧੨੮॥
Kahu Naanak Jo Har Gun Gavai ||4||59||128||
Says Nanak, who sings the Glorious Praises of the Lord. ||4||59||128||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੪੪ ਪੰ. ੩੭
Raag Gauri Guru Arjan Dev