Thaap Laahi-aa Gur Sirujunehaar
ਤਾਪੁ ਲਾਹਿਆ ਗੁਰ ਸਿਰਜਨਹਾਰਿ
in Section 'Sarab Rog Kaa Oukhudh Naam' of Amrit Keertan Gutka.
ਬਿਲਾਵਲੁ ਮਹਲਾ ੫ ॥
Bilaval Mehala 5 ||
Bilaaval, Fifth Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੪੮ ਪੰ. ੧
Raag Bilaaval Guru Arjan Dev
ਤਾਪੁ ਲਾਹਿਆ ਗੁਰ ਸਿਰਜਨਹਾਰਿ ॥
Thap Lahia Gur Sirajanehar ||
Through the Guru, the Creator Lord has subdued the fever.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੪੮ ਪੰ. ੨
Raag Bilaaval Guru Arjan Dev
ਸਤਿਗੁਰ ਅਪਨੇ ਕਉ ਬਲਿ ਜਾਈ ਜਿਨਿ ਪੈਜ ਰਖੀ ਸਾਰੈ ਸੰਸਾਰਿ ॥੧॥ ਰਹਾਉ ॥
Sathigur Apanae Ko Bal Jaee Jin Paij Rakhee Sarai Sansar ||1|| Rehao ||
I am a sacrifice to my True Guru, who has saved the honor of the whole world. ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੪੮ ਪੰ. ੩
Raag Bilaaval Guru Arjan Dev
ਕਰੁ ਮਸਤਕਿ ਧਾਰਿ ਬਾਲਿਕੁ ਰਖਿ ਲੀਨੋ ॥
Kar Masathak Dhhar Balik Rakh Leeno ||
Placing His Hand on the child's forehead, He saved him.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੪੮ ਪੰ. ੪
Raag Bilaaval Guru Arjan Dev
ਪ੍ਰਭਿ ਅੰਮ੍ਰਿਤ ਨਾਮੁ ਮਹਾ ਰਸੁ ਦੀਨੋ ॥੧॥
Prabh Anmrith Nam Meha Ras Dheeno ||1||
God blessed me with the supreme, sublime essence of the Ambrosial Naam. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੪੮ ਪੰ. ੫
Raag Bilaaval Guru Arjan Dev
ਦਾਸ ਕੀ ਲਾਜ ਰਖੈ ਮਿਹਰਵਾਨੁ ॥
Dhas Kee Laj Rakhai Miharavan ||
The Merciful Lord saves the honor of His slave.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੪੮ ਪੰ. ੬
Raag Bilaaval Guru Arjan Dev
ਗੁਰੁ ਨਾਨਕੁ ਬੋਲੈ ਦਰਗਹ ਪਰਵਾਨੁ ॥੨॥੬॥੮੬॥
Gur Naanak Bolai Dharageh Paravan ||2||6||86||
Guru Nanak speaks - it is confirmed in the Court of the Lord. ||2||6||86||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੪੮ ਪੰ. ੭
Raag Bilaaval Guru Arjan Dev