Thaat Paa-ee Kuruthaare
ਠਾਢਿ ਪਾਈ ਕਰਤਾਰੇ
in Section 'Sarab Rog Kaa Oukhudh Naam' of Amrit Keertan Gutka.
ਸੋਰਠਿ ਮਹਲਾ ੫ ॥
Sorath Mehala 5 ||
Sorat'h, Fifth Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੪੭ ਪੰ. ੮
Raag Sorath Guru Arjan Dev
ਠਾਢਿ ਪਾਈ ਕਰਤਾਰੇ ॥
Thadt Paee Karatharae ||
The Creator has brought utter peace to my home;
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੪੭ ਪੰ. ੯
Raag Sorath Guru Arjan Dev
ਤਾਪੁ ਛੋਡਿ ਗਇਆ ਪਰਵਾਰੇ ॥
Thap Shhodd Gaeia Paravarae ||
The fever has left my family.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੪੭ ਪੰ. ੧੦
Raag Sorath Guru Arjan Dev
ਗੁਰਿ ਪੂਰੈ ਹੈ ਰਾਖੀ ॥
Gur Poorai Hai Rakhee ||
The Perfect Guru has saved us.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੪੭ ਪੰ. ੧੧
Raag Sorath Guru Arjan Dev
ਸਰਣਿ ਸਚੇ ਕੀ ਤਾਕੀ ॥੧॥
Saran Sachae Kee Thakee ||1||
I sought the Sanctuary of the True Lord. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੪੭ ਪੰ. ੧੨
Raag Sorath Guru Arjan Dev
ਪਰਮੇਸਰੁ ਆਪਿ ਹੋਆ ਰਖਵਾਲਾ ॥
Paramaesar Ap Hoa Rakhavala ||
The Transcendent Lord Himself has become my Protector.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੪੭ ਪੰ. ੧੩
Raag Sorath Guru Arjan Dev
ਸਾਂਤਿ ਸਹਜ ਸੁਖ ਖਿਨ ਮਹਿ ਉਪਜੇ ਮਨੁ ਹੋਆ ਸਦਾ ਸੁਖਾਲਾ ॥ ਰਹਾਉ ॥
Santh Sehaj Sukh Khin Mehi Oupajae Man Hoa Sadha Sukhala || Rehao ||
Tranquility, intuitive peace and poise welled up in an instant, and my mind was comforted forever. ||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੪੭ ਪੰ. ੧੪
Raag Sorath Guru Arjan Dev
ਹਰਿ ਹਰਿ ਨਾਮੁ ਦੀਓ ਦਾਰੂ ॥
Har Har Nam Dheeou Dharoo ||
The Lord, Har, Har, gave me the medicine of His Name,
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੪੭ ਪੰ. ੧੫
Raag Sorath Guru Arjan Dev
ਤਿਨਿ ਸਗਲਾ ਰੋਗੁ ਬਿਦਾਰੂ ॥
Thin Sagala Rog Bidharoo ||
Which has cured all disease.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੪੭ ਪੰ. ੧੬
Raag Sorath Guru Arjan Dev
ਅਪਣੀ ਕਿਰਪਾ ਧਾਰੀ ॥
Apanee Kirapa Dhharee ||
He extended His Mercy to me,
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੪੭ ਪੰ. ੧੭
Raag Sorath Guru Arjan Dev
ਤਿਨਿ ਸਗਲੀ ਬਾਤ ਸਵਾਰੀ ॥੨॥
Thin Sagalee Bath Savaree ||2||
And resolved all these affairs. ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੪੭ ਪੰ. ੧੮
Raag Sorath Guru Arjan Dev
ਪ੍ਰਭਿ ਅਪਨਾ ਬਿਰਦੁ ਸਮਾਰਿਆ ॥
Prabh Apana Biradh Samaria ||
God confirmed His loving nature;
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੪੭ ਪੰ. ੧੯
Raag Sorath Guru Arjan Dev
ਹਮਰਾ ਗੁਣੁ ਅਵਗੁਣੁ ਨ ਬੀਚਾਰਿਆ ॥
Hamara Gun Avagun N Beecharia ||
He did not take my merits or demerits into account.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੪੭ ਪੰ. ੨੦
Raag Sorath Guru Arjan Dev
ਗੁਰ ਕਾ ਸਬਦੁ ਭਇਓ ਸਾਖੀ ॥
Gur Ka Sabadh Bhaeiou Sakhee ||
The Word of the Guru's Shabad has become manifest,
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੪੭ ਪੰ. ੨੧
Raag Sorath Guru Arjan Dev
ਤਿਨਿ ਸਗਲੀ ਲਾਜ ਰਾਖੀ ॥੩॥
Thin Sagalee Laj Rakhee ||3||
And through it, my honor was totally preserved. ||3||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੪੭ ਪੰ. ੨੨
Raag Sorath Guru Arjan Dev
ਬੋਲਾਇਆ ਬੋਲੀ ਤੇਰਾ ॥
Bolaeia Bolee Thaera ||
I speak as You cause me to speak;
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੪੭ ਪੰ. ੨੩
Raag Sorath Guru Arjan Dev
ਤੂ ਸਾਹਿਬੁ ਗੁਣੀ ਗਹੇਰਾ ॥
Thoo Sahib Gunee Gehaera ||
O Lord and Master, You are the ocean of excellence.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੪੭ ਪੰ. ੨੪
Raag Sorath Guru Arjan Dev
ਜਪਿ ਨਾਨਕ ਨਾਮੁ ਸਚੁ ਸਾਖੀ ॥
Jap Naanak Nam Sach Sakhee ||
Nanak chants the Naam, the Name of the Lord, according to the Teachings of Truth.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੪੭ ਪੰ. ੨੫
Raag Sorath Guru Arjan Dev
ਅਪੁਨੇ ਦਾਸ ਕੀ ਪੈਜ ਰਾਖੀ ॥੪॥੬॥੫੬॥
Apunae Dhas Kee Paij Rakhee ||4||6||56||
God preserves the honor of His slaves. ||4||6||56||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੪੭ ਪੰ. ੨੬
Raag Sorath Guru Arjan Dev