Thaathee Paa-ee Har Ko Naam
ਥਾਤੀ ਪਾਈ ਹਰਿ ਕੋ ਨਾਮ
in Section 'Keertan Nirmolak Heera' of Amrit Keertan Gutka.
ਗਉੜੀ ਮਹਲਾ ੫ ॥
Gourree Mehala 5 ||
Gauree, Fifth Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੯੫ ਪੰ. ੩
Raag Gauri Guru Arjan Dev
ਥਾਤੀ ਪਾਈ ਹਰਿ ਕੋ ਨਾਮ ॥
Thhathee Paee Har Ko Nam ||
Those who obtain the wealth of the Lord's Name
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੯੫ ਪੰ. ੪
Raag Gauri Guru Arjan Dev
ਬਿਚਰੁ ਸੰਸਾਰ ਪੂਰਨ ਸਭਿ ਕਾਮ ॥੧॥
Bichar Sansar Pooran Sabh Kam ||1||
Move freely in the world; all their affairs are resolved. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੯੫ ਪੰ. ੫
Raag Gauri Guru Arjan Dev
ਵਡਭਾਗੀ ਹਰਿ ਕੀਰਤਨੁ ਗਾਈਐ ॥
Vaddabhagee Har Keerathan Gaeeai ||
By great good fortune, the Kirtan of the Lord's Praises are sung.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੯੫ ਪੰ. ੬
Raag Gauri Guru Arjan Dev
ਪਾਰਬ੍ਰਹਮ ਤੂੰ ਦੇਹਿ ਤ ਪਾਈਐ ॥੧॥ ਰਹਾਉ ॥
Parabreham Thoon Dhaehi Th Paeeai ||1|| Rehao ||
O Supreme Lord God, as You give, so do I receive. ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੯੫ ਪੰ. ੭
Raag Gauri Guru Arjan Dev
ਹਰਿ ਕੇ ਚਰਣ ਹਿਰਦੈ ਉਰਿ ਧਾਰਿ ॥
Har Kae Charan Hiradhai Our Dhhar ||
Enshrine the Lord's Feet within your heart.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੯੫ ਪੰ. ੮
Raag Gauri Guru Arjan Dev
ਭਵ ਸਾਗਰੁ ਚੜਿ ਉਤਰਹਿ ਪਾਰਿ ॥੨॥
Bhav Sagar Charr Outharehi Par ||2||
Get aboard this boat, and cross over the terrifying world-ocean. ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੯੫ ਪੰ. ੯
Raag Gauri Guru Arjan Dev
ਸਾਧੂ ਸੰਗੁ ਕਰਹੁ ਸਭੁ ਕੋਇ ॥
Sadhhoo Sang Karahu Sabh Koe ||
Everyone who joins the Saadh Sangat, the Company of the Holy,
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੯੫ ਪੰ. ੧੦
Raag Gauri Guru Arjan Dev
ਸਦਾ ਕਲਿਆਣ ਫਿਰਿ ਦੂਖੁ ਨ ਹੋਇ ॥੩॥
Sadha Kalian Fir Dhookh N Hoe ||3||
Obtains eternal peace; pain does not afflict them any longer. ||3||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੯੫ ਪੰ. ੧੧
Raag Gauri Guru Arjan Dev
ਪ੍ਰੇਮ ਭਗਤਿ ਭਜੁ ਗੁਣੀ ਨਿਧਾਨੁ ॥
Praem Bhagath Bhaj Gunee Nidhhan ||
With loving devotional worship, meditate on the treasure of excellence.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੯੫ ਪੰ. ੧੨
Raag Gauri Guru Arjan Dev
ਨਾਨਕ ਦਰਗਹ ਪਾਈਐ ਮਾਨੁ ॥੪॥੮੪॥੧੫੩॥
Naanak Dharageh Paeeai Man ||4||84||153||
O Nanak, you shall be honored in the Court of the Lord. ||4||84||153||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੯੫ ਪੰ. ੧੩
Raag Gauri Guru Arjan Dev