Thaj Aap Binusee Thaap Ren Saadhoo Theeo
ਤਜਿ ਆਪੁ ਬਿਨਸੀ ਤਾਪੁ ਰੇਣ ਸਾਧੂ ਥੀਉ
in Section 'Har Ras Peevo Bhaa-ee' of Amrit Keertan Gutka.
ਮਾਰੂ ਮਹਲਾ ੫ ॥
Maroo Mehala 5 ||
Maaroo, Fifth Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੧੧ ਪੰ. ੧
Raag Maaroo Guru Arjan Dev
ਤਜਿ ਆਪੁ ਬਿਨਸੀ ਤਾਪੁ ਰੇਣ ਸਾਧੂ ਥੀਉ ॥
Thaj Ap Binasee Thap Raen Sadhhoo Thheeo ||
Renounce your self-conceit, and the fever shall depart; become the dust of the feet of the Holy.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੧੧ ਪੰ. ੨
Raag Maaroo Guru Arjan Dev
ਤਿਸਹਿ ਪਰਾਪਤਿ ਨਾਮੁ ਤੇਰਾ ਕਰਿ ਕ੍ਰਿਪਾ ਜਿਸੁ ਦੀਉ ॥੧॥
Thisehi Parapath Nam Thaera Kar Kirapa Jis Dheeo ||1||
He alone receives Your Name, Lord, whom You bless with Your Mercy. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੧੧ ਪੰ. ੩
Raag Maaroo Guru Arjan Dev
ਮੇਰੇ ਮਨ ਨਾਮੁ ਅੰਮ੍ਰਿਤੁ ਪੀਉ ॥
Maerae Man Nam Anmrith Peeo ||
O my mind, drink in the Ambrosial Nectar of the Naam, the Name of the Lord.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੧੧ ਪੰ. ੪
Raag Maaroo Guru Arjan Dev
ਆਨ ਸਾਦ ਬਿਸਾਰਿ ਹੋਛੇ ਅਮਰੁ ਜੁਗੁ ਜੁਗੁ ਜੀਉ ॥੧॥ ਰਹਾਉ ॥
An Sadh Bisar Hoshhae Amar Jug Jug Jeeo ||1|| Rehao ||
Abandon other bland, insipid tastes; become immortal, and live throughout the ages. ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੧੧ ਪੰ. ੫
Raag Maaroo Guru Arjan Dev
ਨਾਮੁ ਇਕ ਰਸ ਰੰਗ ਨਾਮਾ ਨਾਮਿ ਲਾਗੀ ਲੀਉ ॥
Nam Eik Ras Rang Nama Nam Lagee Leeo ||
Savor the essence of the One and only Naam; love the Naam, focus and attune yourself to the Naam.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੧੧ ਪੰ. ੬
Raag Maaroo Guru Arjan Dev
ਮੀਤੁ ਸਾਜਨੁ ਸਖਾ ਬੰਧਪੁ ਹਰਿ ਏਕੁ ਨਾਨਕ ਕੀਉ ॥੨॥੫॥੨੮॥
Meeth Sajan Sakha Bandhhap Har Eaek Naanak Keeo ||2||5||28||
Nanak has made the One Lord his only friend, companion and relative. ||2||5||28||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੧੧ ਪੰ. ੭
Raag Maaroo Guru Arjan Dev