The Saadhoo Har Meluhu Su-aamee Jin Japi-aa Gath Hoe Humaaree
ਤੇ ਸਾਧੂ ਹਰਿ ਮੇਲਹੁ ਸੁਆਮੀ ਜਿਨ ਜਪਿਆ ਗਤਿ ਹੋਇ ਹਮਾਰੀ
in Section 'Hor Beanth Shabad' of Amrit Keertan Gutka.
ਭੈਰਉ ਮਹਲਾ ੪ ॥
Bhairo Mehala 4 ||
Bhairao, Fourth Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੮੮ ਪੰ. ੧
Raag Bhaira-o Guru Ram Das
ਤੇ ਸਾਧੂ ਹਰਿ ਮੇਲਹੁ ਸੁਆਮੀ ਜਿਨ ਜਪਿਆ ਗਤਿ ਹੋਇ ਹਮਾਰੀ ॥
Thae Sadhhoo Har Maelahu Suamee Jin Japia Gath Hoe Hamaree ||
O my Lord and Master, please unite me with the Holy people; meditating on You, I am saved.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੮੮ ਪੰ. ੨
Raag Bhaira-o Guru Ram Das
ਤਿਨ ਕਾ ਦਰਸੁ ਦੇਖਿ ਮਨੁ ਬਿਗਸੈ ਖਿਨੁ ਖਿਨੁ ਤਿਨ ਕਉ ਹਉ ਬਲਿਹਾਰੀ ॥੧॥
Thin Ka Dharas Dhaekh Man Bigasai Khin Khin Thin Ko Ho Baliharee ||1||
Gazing upon the Blessed Vision of their Darshan, my mind blossoms forth. Each and every moment, I am a sacrifice to them. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੮੮ ਪੰ. ੩
Raag Bhaira-o Guru Ram Das
ਹਰਿ ਹਿਰਦੈ ਜਪਿ ਨਾਮੁ ਮੁਰਾਰੀ ॥
Har Hiradhai Jap Nam Muraree ||
Meditate within your heart on the Name of the Lord.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੮੮ ਪੰ. ੪
Raag Bhaira-o Guru Ram Das
ਕ੍ਰਿਪਾ ਕ੍ਰਿਪਾ ਕਰਿ ਜਗਤ ਪਿਤ ਸੁਆਮੀ ਹਮ ਦਾਸਨਿ ਦਾਸ ਕੀਜੈ ਪਨਿਹਾਰੀ ॥੧॥ ਰਹਾਉ ॥
Kirapa Kirapa Kar Jagath Pith Suamee Ham Dhasan Dhas Keejai Paniharee ||1|| Rehao ||
Show Mercy, Mercy to me, O Father of the World, O my Lord and Master; make me the water-carrier of the slave of Your slaves. ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੮੮ ਪੰ. ੫
Raag Bhaira-o Guru Ram Das
ਤਿਨ ਮਤਿ ਊਤਮ ਤਿਨ ਪਤਿ ਊਤਮ ਜਿਨ ਹਿਰਦੈ ਵਸਿਆ ਬਨਵਾਰੀ ॥
Thin Math Ootham Thin Path Ootham Jin Hiradhai Vasia Banavaree ||
Their intellect is sublime and exalted, and so is their honor; the Lord, the Lord of the forest, abides within their hearts.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੮੮ ਪੰ. ੬
Raag Bhaira-o Guru Ram Das
ਤਿਨ ਕੀ ਸੇਵਾ ਲਾਇ ਹਰਿ ਸੁਆਮੀ ਤਿਨ ਸਿਮਰਤ ਗਤਿ ਹੋਇ ਹਮਾਰੀ ॥੨॥
Thin Kee Saeva Lae Har Suamee Thin Simarath Gath Hoe Hamaree ||2||
O my Lord and Master, please link me to the service of those who meditate in remembrance on You, and are saved. ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੮੮ ਪੰ. ੭
Raag Bhaira-o Guru Ram Das
ਜਿਨ ਐਸਾ ਸਤਿਗੁਰੁ ਸਾਧੁ ਨ ਪਾਇਆ ਤੇ ਹਰਿ ਦਰਗਹ ਕਾਢੇ ਮਾਰੀ ॥
Jin Aisa Sathigur Sadhh N Paeia Thae Har Dharageh Kadtae Maree ||
Those who do not find such a Holy True Guru are beaten, and driven out of the Court of the Lord.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੮੮ ਪੰ. ੮
Raag Bhaira-o Guru Ram Das
ਤੇ ਨਰ ਨਿੰਦਕ ਸੋਭ ਨ ਪਾਵਹਿ ਤਿਨ ਨਕ ਕਾਟੇ ਸਿਰਜਨਹਾਰੀ ॥੩॥
Thae Nar Nindhak Sobh N Pavehi Thin Nak Kattae Sirajaneharee ||3||
These slanderous people have no honor or reputation; their noses are cut by the Creator Lord. ||3||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੮੮ ਪੰ. ੯
Raag Bhaira-o Guru Ram Das
ਹਰਿ ਆਪਿ ਬੁਲਾਵੈ ਆਪੇ ਬੋਲੈ ਹਰਿ ਆਪਿ ਨਿਰੰਜਨੁ ਨਿਰੰਕਾਰੁ ਨਿਰਾਹਾਰੀ ॥
Har Ap Bulavai Apae Bolai Har Ap Niranjan Nirankar Niraharee ||
The Lord Himself speaks, and the Lord Himself inspires all to speak; He is Immaculate and Formless, and needs no sustenance.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੮੮ ਪੰ. ੧੦
Raag Bhaira-o Guru Ram Das
ਹਰਿ ਜਿਸੁ ਤੂ ਮੇਲਹਿ ਸੋ ਤੁਧੁ ਮਿਲਸੀ ਜਨ ਨਾਨਕ ਕਿਆ ਏਹਿ ਜੰਤ ਵਿਚਾਰੀ ॥੪॥੨॥੬॥
Har Jis Thoo Maelehi So Thudhh Milasee Jan Naanak Kia Eaehi Janth Vicharee ||4||2||6||
O Lord, he alone meets You, whom You cause to meet. Says servant Nanak, I am a wretched creature. What can I do? ||4||2||6||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੮੮ ਪੰ. ੧੧
Raag Bhaira-o Guru Ram Das