Theerath Jaao Th Ho Ho Kuruthe
ਤੀਰਥਿ ਜਾਉ ਤ ਹਉ ਹਉ ਕਰਤੇ
in Section 'Keertan Nirmolak Heera' of Amrit Keertan Gutka.
ਆਸਾ ਮਹਲਾ ੫ ॥
Asa Mehala 5 ||
Aasaa, Fifth Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੯੩ ਪੰ. ੧
Raag Asa Guru Arjan Dev
ਤੀਰਥਿ ਜਾਉ ਤ ਹਉ ਹਉ ਕਰਤੇ ॥
Theerathh Jao Th Ho Ho Karathae ||
Journeying to sacred shrines of pilgrimage, I see the mortals acting in ego.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੯੩ ਪੰ. ੨
Raag Asa Guru Arjan Dev
ਪੰਡਿਤ ਪੂਛਉ ਤ ਮਾਇਆ ਰਾਤੇ ॥੧॥
Panddith Pooshho Th Maeia Rathae ||1||
If I ask the Pandits, I find them tainted by Maya. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੯੩ ਪੰ. ੩
Raag Asa Guru Arjan Dev
ਸੋ ਅਸਥਾਨੁ ਬਤਾਵਹੁ ਮੀਤਾ ॥
So Asathhan Bathavahu Meetha ||
Show me that place, O friend,
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੯੩ ਪੰ. ੪
Raag Asa Guru Arjan Dev
ਜਾ ਕੈ ਹਰਿ ਹਰਿ ਕੀਰਤਨੁ ਨੀਤਾ ॥੧॥ ਰਹਾਉ ॥
Ja Kai Har Har Keerathan Neetha ||1|| Rehao ||
Where the Kirtan of the Lord's Praises are forever sung. ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੯੩ ਪੰ. ੫
Raag Asa Guru Arjan Dev
ਸਾਸਤ੍ਰ ਬੇਦ ਪਾਪ ਪੁੰਨ ਵੀਚਾਰ ॥
Sasathr Baedh Pap Punn Veechar ||
The Shaastras and the Vedas speak of sin and virtue;
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੯੩ ਪੰ. ੬
Raag Asa Guru Arjan Dev
ਨਰਕਿ ਸੁਰਗਿ ਫਿਰਿ ਫਿਰਿ ਅਉਤਾਰ ॥੨॥
Narak Surag Fir Fir Aouthar ||2||
They say that mortals are reincarnated into heaven and hell, over and over again. ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੯੩ ਪੰ. ੭
Raag Asa Guru Arjan Dev
ਗਿਰਸਤ ਮਹਿ ਚਿੰਤ ਉਦਾਸ ਅਹੰਕਾਰ ॥
Girasath Mehi Chinth Oudhas Ahankar ||
In the householder's life, there is anxiety, and in the life of the renunciate, there is egotism.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੯੩ ਪੰ. ੮
Raag Asa Guru Arjan Dev
ਕਰਮ ਕਰਤ ਜੀਅ ਕਉ ਜੰਜਾਰ ॥੩॥
Karam Karath Jeea Ko Janjar ||3||
Performing religious rituals, the soul is entangled. ||3||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੯੩ ਪੰ. ੯
Raag Asa Guru Arjan Dev
ਪ੍ਰਭ ਕਿਰਪਾ ਤੇ ਮਨੁ ਵਸਿ ਆਇਆ ॥
Prabh Kirapa Thae Man Vas Aeia ||
By God's Grace, the mind is brought under control;
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੯੩ ਪੰ. ੧੦
Raag Asa Guru Arjan Dev
ਨਾਨਕ ਗੁਰਮੁਖਿ ਤਰੀ ਤਿਨਿ ਮਾਇਆ ॥੪॥
Naanak Guramukh Tharee Thin Maeia ||4||
O Nanak, the Gurmukh crosses over the ocean of Maya. ||4||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੯੩ ਪੰ. ੧੧
Raag Asa Guru Arjan Dev
ਸਾਧਸੰਗਿ ਹਰਿ ਕੀਰਤਨੁ ਗਾਈਐ ॥
Sadhhasang Har Keerathan Gaeeai ||
In the Saadh Sangat, the Company of the Holy, sing the Kirtan of the Lord's Praises.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੯੩ ਪੰ. ੧੨
Raag Asa Guru Arjan Dev
ਇਹੁ ਅਸਥਾਨੁ ਗੁਰੂ ਤੇ ਪਾਈਐ ॥੧॥ ਰਹਾਉ ਦੂਜਾ ॥੭॥੫੮॥
Eihu Asathhan Guroo Thae Paeeai ||1|| Rehao Dhooja ||7||58||
This place is found through the Guru. ||1||Second Pause||7||58||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੯੩ ਪੰ. ੧੩
Raag Asa Guru Arjan Dev