Theeruth Kot Keeee Eisunaan Dheeee Buhu Dhaan Mehaa Bruth Dhaare
ਤੀਰਥ ਕੋਟਿ ਕੀਏ ਇਸਨਾਨ ਦੀਏ ਬਹੁ ਦਾਨ ਮਹਾਂ ਬ੍ਰਤ ਧਾਰੇ
in Section 'Kaaraj Sagal Savaaray' of Amrit Keertan Gutka.
ਤੀਰਥ ਕੋਟਿ ਕੀਏ ਇਸਨਾਨ ਦੀਏ ਬਹੁ ਦਾਨ ਮਹਾਂ ਬ੍ਰਤ ਧਾਰੇ ॥
Theerathh Kott Keeeae Eisanan Dheeeae Bahu Dhan Mehan Brath Dhharae ||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੦੨ ਪੰ. ੧੬
Amrit Keertan Guru Gobind Singh
ਦੇਸ ਫਿਰਿਓ ਕਰ ਭੇਸ ਤਪੋਧਨ ਕੇਸ ਧਰੇ ਨ ਮਿਲੇ ਹਰਿ ਪਿਆਰੇ ॥
Dhaes Firiou Kar Bhaes Thapodhhan Kaes Dhharae N Milae Har Piarae ||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੦੨ ਪੰ. ੧੭
Amrit Keertan Guru Gobind Singh
ਆਸਨ ਕੋਟ ਕਰੇ ਅਸਟਾਂਗ ਧਰੇ ਬਹੁ ਨਿਆਸ ਕਰੇ ਮੁਖ ਕਾਰੇ ॥
Asan Kott Karae Asattang Dhharae Bahu Nias Karae Mukh Karae ||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੦੨ ਪੰ. ੧੮
Amrit Keertan Guru Gobind Singh
ਦੀਨ ਦਇਆਲ ਅਕਾਲ ਭਜੇ ਬਿਨ ਅੰਤ ਕੋ ਅੰਤ ਕੇ ਧਾਮ ਸਿਧਾਰੇ ॥੧੦॥੫੨॥
Dheen Dhaeial Akal Bhajae Bin Anth Ko Anth Kae Dhham Sidhharae ||10||52||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੦੨ ਪੰ. ੧੯
Amrit Keertan Guru Gobind Singh