Theh Paavus Sindh Dhoop Nehee Shehee-aa Theh Outhupath Purulo Naahee
ਤਹ ਪਾਵਸ ਸਿੰਧੁ ਧੂਪ ਨਹੀ ਛਹੀਆ ਤਹ ਉਤਪਤਿ ਪਰਲਉ ਨਾਹੀ
in Section 'Sehaj Kee Akath Kutha Heh Neraree' of Amrit Keertan Gutka.
ਗਉੜੀ ॥
Gourree ||
Gauree:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੧੭ ਪੰ. ੩੨੯
Raag Gauri Bhagat Kabir
ਤਹ ਪਾਵਸ ਸਿੰਧੁ ਧੂਪ ਨਹੀ ਛਹੀਆ ਤਹ ਉਤਪਤਿ ਪਰਲਉ ਨਾਹੀ ॥
Theh Pavas Sindhh Dhhoop Nehee Shheheea Theh Outhapath Paralo Nahee ||
There is no rainy season, ocean, sunshine or shade, no creation or destruction there.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੧੭ ਪੰ. ੩੩੦
Raag Gauri Bhagat Kabir
ਜੀਵਨ ਮਿਰਤੁ ਨ ਦੁਖੁ ਸੁਖੁ ਬਿਆਪੈ ਸੁੰਨ ਸਮਾਧਿ ਦੋਊ ਤਹ ਨਾਹੀ ॥੧॥
Jeevan Mirath N Dhukh Sukh Biapai Sunn Samadhh Dhooo Theh Nahee ||1||
No life or death, no pain or pleasure is felt there. There is only the Primal Trance of Samaadhi, and no duality. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੧੭ ਪੰ. ੩੩੧
Raag Gauri Bhagat Kabir
ਸਹਜ ਕੀ ਅਕਥ ਕਥਾ ਹੈ ਨਿਰਾਰੀ ॥
Sehaj Kee Akathh Kathha Hai Niraree ||
The description of the state of intuitive poise is indescribable and sublime.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੧੭ ਪੰ. ੩੩੨
Raag Gauri Bhagat Kabir
ਤੁਲਿ ਨਹੀ ਚਢੈ ਜਾਇ ਨ ਮੁਕਾਤੀ ਹਲੁਕੀ ਲਗੈ ਨ ਭਾਰੀ ॥੧॥ ਰਹਾਉ ॥
Thul Nehee Chadtai Jae N Mukathee Halukee Lagai N Bharee ||1|| Rehao ||
It is not measured, and it is not exhausted. It is neither light nor heavy. ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੧੭ ਪੰ. ੩੩੩
Raag Gauri Bhagat Kabir
ਅਰਧ ਉਰਧ ਦੋਊ ਤਹ ਨਾਹੀ ਰਾਤਿ ਦਿਨਸੁ ਤਹ ਨਾਹੀ ॥
Aradhh Ouradhh Dhooo Theh Nahee Rath Dhinas Theh Nahee ||
Neither lower nor upper worlds are there; neither day nor night are there.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੧੭ ਪੰ. ੩੩੪
Raag Gauri Bhagat Kabir
ਜਲੁ ਨਹੀ ਪਵਨੁ ਪਾਵਕੁ ਫੁਨਿ ਨਾਹੀ ਸਤਿਗੁਰ ਤਹਾ ਸਮਾਹੀ ॥੨॥
Jal Nehee Pavan Pavak Fun Nahee Sathigur Theha Samahee ||2||
There is no water, wind or fire; there, the True Guru is contained. ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੧੭ ਪੰ. ੩੩੫
Raag Gauri Bhagat Kabir
ਅਗਮ ਅਗੋਚਰੁ ਰਹੈ ਨਿਰੰਤਰਿ ਗੁਰ ਕਿਰਪਾ ਤੇ ਲਹੀਐ ॥
Agam Agochar Rehai Niranthar Gur Kirapa Thae Leheeai ||
The Inaccessible and Unfathomable Lord dwells there within Himself; by Guru's Grace, He is found.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੧੭ ਪੰ. ੩੩੬
Raag Gauri Bhagat Kabir
ਕਹੁ ਕਬੀਰ ਬਲਿ ਜਾਉ ਗੁਰ ਅਪੁਨੇ ਸਤਸੰਗਤਿ ਮਿਲਿ ਰਹੀਐ ॥੩॥੪॥੪੮॥
Kahu Kabeer Bal Jao Gur Apunae Sathasangath Mil Reheeai ||3||4||48||
Says Kabeer, I am a sacrifice to my Guru; I remain in the Saadh Sangat, the Company of the Holy. ||3||4||48||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੧੭ ਪੰ. ੩੩੭
Raag Gauri Bhagat Kabir