Theraa Bhaanaa Thoohai Munaaeihi Jis No Hohi Dhaei-aalaa
ਤੇਰਾ ਭਾਣਾ ਤੂਹੈ ਮਨਾਇਹਿ ਜਿਸ ਨੋ ਹੋਹਿ ਦਇਆਲਾ
in Section 'Keertan Hoaa Rayn Sabhaaee' of Amrit Keertan Gutka.
ਰਾਗੁ ਸੂਹੀ ਮਹਲਾ ੫ ਘਰੁ ੭
Rag Soohee Mehala 5 Ghar 7
Soohee, Fifth Mehl, Seventh House:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੩੨ ਪੰ. ੧੧
Raag Suhi Guru Arjan Dev
ੴ ਸਤਿਗੁਰ ਪ੍ਰਸਾਦਿ ॥
Ik Oankar Sathigur Prasadh ||
One Universal Creator God. By The Grace Of The True Guru:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੩੨ ਪੰ. ੧੨
Raag Suhi Guru Arjan Dev
ਤੇਰਾ ਭਾਣਾ ਤੂਹੈ ਮਨਾਇਹਿ ਜਿਸ ਨੋ ਹੋਹਿ ਦਇਆਲਾ ॥
Thaera Bhana Thoohai Manaeihi Jis No Hohi Dhaeiala ||
He alone obeys Your Will, O Lord, unto whom You are Merciful.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੩੨ ਪੰ. ੧੩
Raag Suhi Guru Arjan Dev
ਸਾਈ ਭਗਤਿ ਜੋ ਤੁਧੁ ਭਾਵੈ ਤੂੰ ਸਰਬ ਜੀਆ ਪ੍ਰਤਿਪਾਲਾ ॥੧॥
Saee Bhagath Jo Thudhh Bhavai Thoon Sarab Jeea Prathipala ||1||
That alone is devotional worship, which is pleasing to Your Will. You are the Cherisher of all beings. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੩੨ ਪੰ. ੧੪
Raag Suhi Guru Arjan Dev
ਮੇਰੇ ਰਾਮ ਰਾਇ ਸੰਤਾ ਟੇਕ ਤੁਮ੍ਹ੍ਹਾ ਰੀ ॥
Maerae Ram Rae Santha Ttaek Thumharee ||
O my Sovereign Lord, You are the Support of the Saints.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੩੨ ਪੰ. ੧੫
Raag Suhi Guru Arjan Dev
ਜੋ ਤੁਧੁ ਭਾਵੈ ਸੋ ਪਰਵਾਣੁ ਮਨਿ ਤਨਿ ਤੂਹੈ ਅਧਾਰੀ ॥੧॥ ਰਹਾਉ ॥
Jo Thudhh Bhavai So Paravan Man Than Thoohai Adhharee ||1|| Rehao ||
Whatever pleases You, they accept. You are the sustenance of their minds and bodies. ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੩੨ ਪੰ. ੧੬
Raag Suhi Guru Arjan Dev
ਤੂੰ ਦਇਆਲੁ ਕ੍ਰਿਪਾਲੁ ਕ੍ਰਿਪਾ ਨਿਧਿ ਮਨਸਾ ਪੂਰਣਹਾਰਾ ॥
Thoon Dhaeial Kirapal Kirapa Nidhh Manasa Pooranehara ||
You are kind and compassionate, the treasure of mercy, the fulfiller of our hopes.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੩੨ ਪੰ. ੧੭
Raag Suhi Guru Arjan Dev
ਭਗਤ ਤੇਰੇ ਸਭਿ ਪ੍ਰਾਣਪਤਿ ਪ੍ਰੀਤਮ ਤੂੰ ਭਗਤਨ ਕਾ ਪਿਆਰਾ ॥੨॥
Bhagath Thaerae Sabh Pranapath Preetham Thoon Bhagathan Ka Piara ||2||
You are the Beloved Lord of life of all Your devotees; You are the Beloved of Your devotees. ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੩੨ ਪੰ. ੧੮
Raag Suhi Guru Arjan Dev
ਤੂ ਅਥਾਹੁ ਅਪਾਰੁ ਅਤਿ ਊਚਾ ਕੋਈ ਅਵਰੁ ਨ ਤੇਰੀ ਭਾਤੇ ॥
Thoo Athhahu Apar Ath Oocha Koee Avar N Thaeree Bhathae ||
You are unfathomable, infinite, lofty and exalted. There is no one else like You.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੩੨ ਪੰ. ੧੯
Raag Suhi Guru Arjan Dev
ਇਹ ਅਰਦਾਸਿ ਹਮਾਰੀ ਸੁਆਮੀ ਵਿਸਰੁ ਨਾਹੀ ਸੁਖਦਾਤੇ ॥੩॥
Eih Aradhas Hamaree Suamee Visar Nahee Sukhadhathae ||3||
This is my prayer, O my Lord and Master; may I never forget You, O Peace-giving Lord. ||3||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੩੨ ਪੰ. ੨੦
Raag Suhi Guru Arjan Dev
ਦਿਨੁ ਰੈਣਿ ਸਾਸਿ ਸਾਸਿ ਗੁਣ ਗਾਵਾ ਜੇ ਸੁਆਮੀ ਤੁਧੁ ਭਾਵਾ ॥
Dhin Rain Sas Sas Gun Gava Jae Suamee Thudhh Bhava ||
Day and night, with each and every breath, I sing Your Glorious Praises, if it is pleasing to Your Will.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੩੨ ਪੰ. ੨੧
Raag Suhi Guru Arjan Dev
ਨਾਮੁ ਤੇਰਾ ਸੁਖੁ ਨਾਨਕੁ ਮਾਗੈ ਸਾਹਿਬ ਤੁਠੈ ਪਾਵਾ ॥੪॥੧॥੪੮॥
Nam Thaera Sukh Naanak Magai Sahib Thuthai Pava ||4||1||48||
Nanak begs for the peace of Your Name, O Lord and Master; as it is pleasing to Your Will, I shall attain it. ||4||1||48||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੩੨ ਪੰ. ੨੨
Raag Suhi Guru Arjan Dev