Therai Bhurosai Pi-aare Mai Laad Ludaaei-aa
ਤੇਰੈ ਭਰੋਸੈ ਪਿਆਰੇ ਮੈ ਲਾਡ ਲਡਾਇਆ
in Section 'Thaeree Aut Pooran Gopalaa' of Amrit Keertan Gutka.
ਸਿਰੀਰਾਗੁ ਮਹਲਾ ੫ ਘਰੁ ੭ ॥
Sireerag Mehala 5 Ghar 7 ||
Sriraag, Fifth Mehl, Seventh House:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੬੪ ਪੰ. ੨੩
Sri Raag Guru Arjan Dev
ਤੇਰੈ ਭਰੋਸੈ ਪਿਆਰੇ ਮੈ ਲਾਡ ਲਡਾਇਆ ॥
Thaerai Bharosai Piarae Mai Ladd Laddaeia ||
Relying on Your Mercy, Dear Lord, I have indulged in sensual pleasures.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੬੪ ਪੰ. ੨੪
Sri Raag Guru Arjan Dev
ਭੂਲਹਿ ਚੂਕਹਿ ਬਾਰਿਕ ਤੂੰ ਹਰਿ ਪਿਤਾ ਮਾਇਆ ॥੧॥
Bhoolehi Chookehi Barik Thoon Har Pitha Maeia ||1||
Like a foolish child, I have made mistakes. O Lord, You are my Father and Mother. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੬੪ ਪੰ. ੨੫
Sri Raag Guru Arjan Dev
ਸੁਹੇਲਾ ਕਹਨੁ ਕਹਾਵਨੁ ॥
Suhaela Kehan Kehavan ||
It is easy to speak and talk,
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੬੪ ਪੰ. ੨੬
Sri Raag Guru Arjan Dev
ਤੇਰਾ ਬਿਖਮੁ ਭਾਵਨੁ ॥੧॥ ਰਹਾਉ ॥
Thaera Bikham Bhavan ||1|| Rehao ||
But it is difficult to accept Your Will. ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੬੪ ਪੰ. ੨੭
Sri Raag Guru Arjan Dev
ਹਉ ਮਾਣੁ ਤਾਣੁ ਕਰਉ ਤੇਰਾ ਹਉ ਜਾਨਉ ਆਪਾ ॥
Ho Man Than Karo Thaera Ho Jano Apa ||
I stand tall; You are my Strength. I know that You are mine.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੬੪ ਪੰ. ੨੮
Sri Raag Guru Arjan Dev
ਸਭ ਹੀ ਮਧਿ ਸਭਹਿ ਤੇ ਬਾਹਰਿ ਬੇਮੁਹਤਾਜ ਬਾਪਾ ॥੨॥
Sabh Hee Madhh Sabhehi Thae Bahar Baemuhathaj Bapa ||2||
Inside of all, and outside of all, You are our Self-sufficient Father. ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੬੪ ਪੰ. ੨੯
Sri Raag Guru Arjan Dev
ਪਿਤਾ ਹਉ ਜਾਨਉ ਨਾਹੀ ਤੇਰੀ ਕਵਨ ਜੁਗਤਾ ॥
Pitha Ho Jano Nahee Thaeree Kavan Jugatha ||
O Father, I do not know-how can I know Your Way?
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੬੪ ਪੰ. ੩੦
Sri Raag Guru Arjan Dev
ਬੰਧਨ ਮੁਕਤੁ ਸੰਤਹੁ ਮੇਰੀ ਰਾਖੈ ਮਮਤਾ ॥੩॥
Bandhhan Mukath Santhahu Maeree Rakhai Mamatha ||3||
He frees us from bondage, O Saints, and saves us from possessiveness. ||3||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੬੪ ਪੰ. ੩੧
Sri Raag Guru Arjan Dev
ਭਏ ਕਿਰਪਾਲ ਠਾਕੁਰ ਰਹਿਓ ਆਵਣ ਜਾਣਾ ॥
Bheae Kirapal Thakur Rehiou Avan Jana ||
Becoming Merciful, my Lord and Master has ended my comings and goings in reincarnation.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੬੪ ਪੰ. ੩੨
Sri Raag Guru Arjan Dev
ਗੁਰ ਮਿਲਿ ਨਾਨਕ ਪਾਰਬ੍ਰਹਮੁ ਪਛਾਣਾ ॥੪॥੨੭॥੯੭॥
Gur Mil Naanak Parabreham Pashhana ||4||27||97||
Meeting with the Guru, Nanak has recognized the Supreme Lord God. ||4||27||97||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੬੪ ਪੰ. ੩੩
Sri Raag Guru Arjan Dev