There Buchun Anoop Apaar Sunthun Aadhaar Baanee Beechaaree-ai Jeeo
ਤੇਰੇ ਬਚਨ ਅਨੂਪ ਅਪਾਰ ਸੰਤਨ ਆਧਾਰ ਬਾਣੀ ਬੀਚਾਰੀਐ ਜੀਉ
in Section 'Kaaraj Sagal Savaaray' of Amrit Keertan Gutka.
ਛੰਤੁ ॥
Shhanth ||
Chhant:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੪੯ ਪੰ. ੧੮
Sri Raag Guru Arjan Dev
ਤੇਰੇ ਬਚਨ ਅਨੂਪ ਅਪਾਰ ਸੰਤਨ ਆਧਾਰ ਬਾਣੀ ਬੀਚਾਰੀਐ ਜੀਉ ॥
Thaerae Bachan Anoop Apar Santhan Adhhar Banee Beechareeai Jeeo ||
Your Word is Incomparable and Infinite. I contemplate the Word of Your Bani, the Support of the Saints.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੪੯ ਪੰ. ੧੯
Sri Raag Guru Arjan Dev
ਸਿਮਰਤ ਸਾਸ ਗਿਰਾਸ ਪੂਰਨ ਬਿਸੁਆਸ ਕਿਉ ਮਨਹੁ ਬਿਸਾਰੀਐ ਜੀਉ ॥
Simarath Sas Giras Pooran Bisuas Kio Manahu Bisareeai Jeeo ||
I remember Him in meditation with every breath and morsel of food, with perfect faith. How could I forget Him from my mind?
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੪੯ ਪੰ. ੨੦
Sri Raag Guru Arjan Dev
ਕਿਉ ਮਨਹੁ ਬੇਸਾਰੀਐ ਨਿਮਖ ਨਹੀ ਟਾਰੀਐ ਗੁਣਵੰਤ ਪ੍ਰਾਨ ਹਮਾਰੇ ॥
Kio Manahu Baesareeai Nimakh Nehee Ttareeai Gunavanth Pran Hamarae ||
How could I forget Him from my mind, even for an instant? He is the Most Worthy; He is my very life!
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੪੯ ਪੰ. ੨੧
Sri Raag Guru Arjan Dev
ਮਨ ਬਾਂਛਤ ਫਲ ਦੇਤ ਹੈ ਸੁਆਮੀ ਜੀਅ ਕੀ ਬਿਰਥਾ ਸਾਰੇ ॥
Man Banshhath Fal Dhaeth Hai Suamee Jeea Kee Birathha Sarae ||
My Lord and Master is the Giver of the fruits of the mind's desires. He knows all the useless vanities and pains of the soul.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੪੯ ਪੰ. ੨੨
Sri Raag Guru Arjan Dev
ਅਨਾਥ ਕੇ ਨਾਥੇ ਸ੍ਰਬ ਕੈ ਸਾਥੇ ਜਪਿ ਜੂਐ ਜਨਮੁ ਨ ਹਾਰੀਐ ॥
Anathh Kae Nathhae Srab Kai Sathhae Jap Jooai Janam N Hareeai ||
Meditating on the Patron of lost souls, the Companion of all, your life shall not be lost in the gamble.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੪੯ ਪੰ. ੨੩
Sri Raag Guru Arjan Dev
ਨਾਨਕ ਕੀ ਬੇਨੰਤੀ ਪ੍ਰਭ ਪਹਿ ਕ੍ਰਿਪਾ ਕਰਿ ਭਵਜਲੁ ਤਾਰੀਐ ॥੨॥
Naanak Kee Baenanthee Prabh Pehi Kirapa Kar Bhavajal Thareeai ||2||
Nanak offers this prayer to God: Please shower me with Your Mercy, and carry me across the terrifying world-ocean. ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੪੯ ਪੰ. ੨੪
Sri Raag Guru Arjan Dev