Theree Tek Rehaa Kal Maahi
ਤੇਰੀ ਟੇਕ ਰਹਾ ਕਲਿ ਮਾਹਿ
in Section 'Thaeree Aut Pooran Gopalaa' of Amrit Keertan Gutka.
ਭੈਰਉ ਮਹਲਾ ੫ ॥
Bhairo Mehala 5 ||
Bhairao, Fifth Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੭੦ ਪੰ. ੧੨
Raag Bhaira-o Guru Arjan Dev
ਤੇਰੀ ਟੇਕ ਰਹਾ ਕਲਿ ਮਾਹਿ ॥
Thaeree Ttaek Reha Kal Mahi ||
With Your Support, I survive in the Dark Age of Kali Yuga.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੭੦ ਪੰ. ੧੩
Raag Bhaira-o Guru Arjan Dev
ਤੇਰੀ ਟੇਕ ਤੇਰੇ ਗੁਣ ਗਾਹਿ ॥
Thaeree Ttaek Thaerae Gun Gahi ||
With Your Support, I sing Your Glorious Praises.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੭੦ ਪੰ. ੧੪
Raag Bhaira-o Guru Arjan Dev
ਤੇਰੀ ਟੇਕ ਨ ਪੋਹੈ ਕਾਲੁ ॥
Thaeree Ttaek N Pohai Kal ||
With Your Support, death cannot even touch me.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੭੦ ਪੰ. ੧੫
Raag Bhaira-o Guru Arjan Dev
ਤੇਰੀ ਟੇਕ ਬਿਨਸੈ ਜੰਜਾਲੁ ॥੧॥
Thaeree Ttaek Binasai Janjal ||1||
With Your Support, my entanglements vanish. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੭੦ ਪੰ. ੧੬
Raag Bhaira-o Guru Arjan Dev
ਦੀਨ ਦੁਨੀਆ ਤੇਰੀ ਟੇਕ ॥
Dheen Dhuneea Thaeree Ttaek ||
In this world and the next, I have Your Support.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੭੦ ਪੰ. ੧੭
Raag Bhaira-o Guru Arjan Dev
ਸਭ ਮਹਿ ਰਵਿਆ ਸਾਹਿਬੁ ਏਕ ॥੧॥ ਰਹਾਉ ॥
Sabh Mehi Ravia Sahib Eaek ||1|| Rehao ||
The One Lord, our Lord and Master, is all-pervading. ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੭੦ ਪੰ. ੧੮
Raag Bhaira-o Guru Arjan Dev
ਤੇਰੀ ਟੇਕ ਕਰਉ ਆਨੰਦ ॥
Thaeree Ttaek Karo Anandh ||
With Your Support, I celebrate blissfully.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੭੦ ਪੰ. ੧੯
Raag Bhaira-o Guru Arjan Dev
ਤੇਰੀ ਟੇਕ ਜਪਉ ਗੁਰ ਮੰਤ ॥
Thaeree Ttaek Japo Gur Manth ||
With Your Support, I chant the Guru's Mantra.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੭੦ ਪੰ. ੨੦
Raag Bhaira-o Guru Arjan Dev
ਤੇਰੀ ਟੇਕ ਤਰੀਐ ਭਉ ਸਾਗਰੁ ॥
Thaeree Ttaek Thareeai Bho Sagar ||
With Your Support, I cross over the terrifying world-ocean.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੭੦ ਪੰ. ੨੧
Raag Bhaira-o Guru Arjan Dev
ਰਾਖਣਹਾਰੁ ਪੂਰਾ ਸੁਖ ਸਾਗਰੁ ॥੨॥
Rakhanehar Poora Sukh Sagar ||2||
The Perfect Lord, our Protector and Savior, is the Ocean of Peace. ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੭੦ ਪੰ. ੨੨
Raag Bhaira-o Guru Arjan Dev
ਤੇਰੀ ਟੇਕ ਨਾਹੀ ਭਉ ਕੋਇ ॥
Thaeree Ttaek Nahee Bho Koe ||
With Your Support, I have no fear.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੭੦ ਪੰ. ੨੩
Raag Bhaira-o Guru Arjan Dev
ਅੰਤਰਜਾਮੀ ਸਾਚਾ ਸੋਇ ॥
Antharajamee Sacha Soe ||
The True Lord is the Inner-knower, the Searcher of hearts.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੭੦ ਪੰ. ੨੪
Raag Bhaira-o Guru Arjan Dev
ਤੇਰੀ ਟੇਕ ਤੇਰਾ ਮਨਿ ਤਾਣੁ ॥
Thaeree Ttaek Thaera Man Than ||
With Your Support, my mind is filled with Your Power.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੭੦ ਪੰ. ੨੫
Raag Bhaira-o Guru Arjan Dev
ਈਹਾਂ ਊਹਾਂ ਤੂ ਦੀਬਾਣੁ ॥੩॥
Eehan Oohan Thoo Dheeban ||3||
Here and there, You are my Court of Appeal. ||3||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੭੦ ਪੰ. ੨੬
Raag Bhaira-o Guru Arjan Dev
ਤੇਰੀ ਟੇਕ ਤੇਰਾ ਭਰਵਾਸਾ ॥
Thaeree Ttaek Thaera Bharavasa ||
I take Your Support, and place my faith in You.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੭੦ ਪੰ. ੨੭
Raag Bhaira-o Guru Arjan Dev
ਸਗਲ ਧਿਆਵਹਿ ਪ੍ਰਭ ਗੁਣਤਾਸਾ ॥
Sagal Dhhiavehi Prabh Gunathasa ||
All meditate on God, the Treasure of Virtue.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੭੦ ਪੰ. ੨੮
Raag Bhaira-o Guru Arjan Dev
ਜਪਿ ਜਪਿ ਅਨਦੁ ਕਰਹਿ ਤੇਰੇ ਦਾਸਾ ॥
Jap Jap Anadh Karehi Thaerae Dhasa ||
Chanting and meditating on You, Your slaves celebrate in bliss.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੭੦ ਪੰ. ੨੯
Raag Bhaira-o Guru Arjan Dev
ਸਿਮਰਿ ਨਾਨਕ ਸਾਚੇ ਗੁਣਤਾਸਾ ॥੪॥੨੬॥੩੯॥
Simar Naanak Sachae Gunathasa ||4||26||39||
Nanak meditates in remembrance on the True Lord, the Treasure of Virtue. ||4||26||39||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੭੦ ਪੰ. ੩੦
Raag Bhaira-o Guru Arjan Dev