Thir Ghar Baisuhu Har Jun Pi-aare
ਥਿਰੁ ਘਰਿ ਬੈਸਹੁ ਹਰਿ ਜਨ ਪਿਆਰੇ
in Section 'Apne Sevak Kee Aape Rake' of Amrit Keertan Gutka.
ਗਉੜੀ ਮਹਲਾ ੫ ॥
Gourree Mehala 5 ||
Gauree, Fifth Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੯੯ ਪੰ. ੮
Raag Gauri Guru Arjan Dev
ਥਿਰੁ ਘਰਿ ਬੈਸਹੁ ਹਰਿ ਜਨ ਪਿਆਰੇ ॥
Thhir Ghar Baisahu Har Jan Piarae ||
Remain steady in the home of your own self, O beloved servant of the Lord.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੯੯ ਪੰ. ੯
Raag Gauri Guru Arjan Dev
ਸਤਿਗੁਰਿ ਤੁਮਰੇ ਕਾਜ ਸਵਾਰੇ ॥੧॥ ਰਹਾਉ ॥
Sathigur Thumarae Kaj Savarae ||1|| Rehao ||
The True Guru shall resolve all your affairs. ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੯੯ ਪੰ. ੧੦
Raag Gauri Guru Arjan Dev
ਦੁਸਟ ਦੂਤ ਪਰਮੇਸਰਿ ਮਾਰੇ ॥
Dhusatt Dhooth Paramaesar Marae ||
The Transcendent Lord has struck down the wicked and the evil.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੯੯ ਪੰ. ੧੧
Raag Gauri Guru Arjan Dev
ਜਨ ਕੀ ਪੈਜ ਰਖੀ ਕਰਤਾਰੇ ॥੧॥
Jan Kee Paij Rakhee Karatharae ||1||
The Creator has preserved the honor of His servant. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੯੯ ਪੰ. ੧੨
Raag Gauri Guru Arjan Dev
ਬਾਦਿਸਾਹ ਸਾਹ ਸਭ ਵਸਿ ਕਰਿ ਦੀਨੇ ॥
Badhisah Sah Sabh Vas Kar Dheenae ||
The kings and emperors are all under his power;
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੯੯ ਪੰ. ੧੩
Raag Gauri Guru Arjan Dev
ਅੰਮ੍ਰਿਤ ਨਾਮ ਮਹਾ ਰਸ ਪੀਨੇ ॥੨॥
Anmrith Nam Meha Ras Peenae ||2||
He drinks deeply of the most sublime essence of the Ambrosial Naam. ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੯੯ ਪੰ. ੧੪
Raag Gauri Guru Arjan Dev
ਨਿਰਭਉ ਹੋਇ ਭਜਹੁ ਭਗਵਾਨ ॥
Nirabho Hoe Bhajahu Bhagavan ||
Meditate fearlessly on the Lord God.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੯੯ ਪੰ. ੧੫
Raag Gauri Guru Arjan Dev
ਸਾਧਸੰਗਤਿ ਮਿਲਿ ਕੀਨੋ ਦਾਨੁ ॥੩॥
Sadhhasangath Mil Keeno Dhan ||3||
Joining the Saadh Sangat, the Company of the Holy, this gift is given. ||3||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੯੯ ਪੰ. ੧੬
Raag Gauri Guru Arjan Dev
ਸਰਣਿ ਪਰੇ ਪ੍ਰਭ ਅੰਤਰਜਾਮੀ ॥
Saran Parae Prabh Antharajamee ||
Nanak has entered the Sanctuary of God, the Inner-knower, the Searcher of hearts;
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੯੯ ਪੰ. ੧੭
Raag Gauri Guru Arjan Dev
ਨਾਨਕ ਓਟ ਪਕਰੀ ਪ੍ਰਭ ਸੁਆਮੀ ॥੪॥੧੦੮॥
Naanak Outt Pakaree Prabh Suamee ||4||108||
He grasps the Support of God, his Lord and Master. ||4||108||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੯੯ ਪੰ. ੧੮
Raag Gauri Guru Arjan Dev