This Gur Ko Ho Vaari-aa Jin Har Kee Har Kuthaa Sunaa-ee
ਤਿਸੁ ਗੁਰ ਕਉ ਹਉ ਵਾਰਿਆ ਜਿਨਿ ਹਰਿ ਕੀ ਹਰਿ ਕਥਾ ਸੁਣਾਈ
in Section 'Satgur Guni Nidhaan Heh' of Amrit Keertan Gutka.
ਪਉੜੀ ॥
Pourree ||
Pauree:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੧੧ ਪੰ. ੧
Raag Vadhans Guru Amar Das
ਤਿਸੁ ਗੁਰ ਕਉ ਹਉ ਵਾਰਿਆ ਜਿਨਿ ਹਰਿ ਕੀ ਹਰਿ ਕਥਾ ਸੁਣਾਈ ॥
This Gur Ko Ho Varia Jin Har Kee Har Kathha Sunaee ||
I am a sacrifice to the Guru, who recites the sermon of the Lord's Teachings.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੧੧ ਪੰ. ੨
Raag Vadhans Guru Amar Das
ਤਿਸੁ ਗੁਰ ਕਉ ਸਦ ਬਲਿਹਾਰਣੈ ਜਿਨਿ ਹਰਿ ਸੇਵਾ ਬਣਤ ਬਣਾਈ ॥
This Gur Ko Sadh Baliharanai Jin Har Saeva Banath Banaee ||
I am forever a sacrifice to that Guru, who has led me to serve the Lord.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੧੧ ਪੰ. ੩
Raag Vadhans Guru Amar Das
ਸੋ ਸਤਿਗੁਰੁ ਪਿਆਰਾ ਮੇਰੈ ਨਾਲਿ ਹੈ ਜਿਥੈ ਕਿਥੈ ਮੈਨੋ ਲਏ ਛਡਾਈ ॥
So Sathigur Piara Maerai Nal Hai Jithhai Kithhai Maino Leae Shhaddaee ||
That Beloved True Guru is always with me; wherever I may be, He will save me.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੧੧ ਪੰ. ੪
Raag Vadhans Guru Amar Das
ਤਿਸੁ ਗੁਰ ਕਉ ਸਾਬਾਸਿ ਹੈ ਜਿਨਿ ਹਰਿ ਸੋਝੀ ਪਾਈ ॥
This Gur Ko Sabas Hai Jin Har Sojhee Paee ||
Most blessed is that Guru, who imparts understanding of the Lord.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੧੧ ਪੰ. ੫
Raag Vadhans Guru Amar Das
ਨਾਨਕੁ ਗੁਰ ਵਿਟਹੁ ਵਾਰਿਆ ਜਿਨਿ ਹਰਿ ਨਾਮੁ ਦੀਆ ਮੇਰੇ ਮਨ ਕੀ ਆਸ ਪੁਰਾਈ ॥੫॥
Naanak Gur Vittahu Varia Jin Har Nam Dheea Maerae Man Kee As Puraee ||5||
O Nanak, I am a sacrifice to the Guru, who has given me the Lord's Name, and fulfilled the desires of my mind. ||5||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੧੧ ਪੰ. ੬
Raag Vadhans Guru Amar Das