This Gur Ko Simuro Saas Saas
ਤਿਸੁ ਗੁਰ ਕਉ ਸਿਮਰਉ ਸਾਸਿ ਸਾਸਿ
in Section 'Satgur Guni Nidhaan Heh' of Amrit Keertan Gutka.
ਗਉੜੀ ਮਹਲਾ ੫ ॥
Gourree Mehala 5 ||
Gauree, Fifth Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੧੯ ਪੰ. ੧
Raag Gauri Guru Arjan Dev
ਤਿਸੁ ਗੁਰ ਕਉ ਸਿਮਰਉ ਸਾਸਿ ਸਾਸਿ ॥
This Gur Ko Simaro Sas Sas ||
I remember the Guru with each and every breath.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੧੯ ਪੰ. ੨
Raag Gauri Guru Arjan Dev
ਗੁਰੁ ਮੇਰੇ ਪ੍ਰਾਣ ਸਤਿਗੁਰੁ ਮੇਰੀ ਰਾਸਿ ॥੧॥ ਰਹਾਉ ॥
Gur Maerae Pran Sathigur Maeree Ras ||1|| Rehao ||
The Guru is my breath of life, the True Guru is my wealth. ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੧੯ ਪੰ. ੩
Raag Gauri Guru Arjan Dev
ਗੁਰ ਕਾ ਦਰਸਨੁ ਦੇਖਿ ਦੇਖਿ ਜੀਵਾ ॥
Gur Ka Dharasan Dhaekh Dhaekh Jeeva ||
Beholding the Blessed Vision of the Guru's Darshan, I live.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੧੯ ਪੰ. ੪
Raag Gauri Guru Arjan Dev
ਗੁਰ ਕੇ ਚਰਣ ਧੋਇ ਧੋਇ ਪੀਵਾ ॥੧॥
Gur Kae Charan Dhhoe Dhhoe Peeva ||1||
I wash the Guru's Feet, and drink in this water. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੧੯ ਪੰ. ੫
Raag Gauri Guru Arjan Dev
ਗੁਰ ਕੀ ਰੇਣੁ ਨਿਤ ਮਜਨੁ ਕਰਉ ॥
Gur Kee Raen Nith Majan Karo ||
I take my daily bath in the dust of the Guru's Feet.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੧੯ ਪੰ. ੬
Raag Gauri Guru Arjan Dev
ਜਨਮ ਜਨਮ ਕੀ ਹਉਮੈ ਮਲੁ ਹਰਉ ॥੨॥
Janam Janam Kee Houmai Mal Haro ||2||
The egotistical filth of countless incarnations is washed off. ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੧੯ ਪੰ. ੭
Raag Gauri Guru Arjan Dev
ਤਿਸੁ ਗੁਰ ਕਉ ਝੂਲਾਵਉ ਪਾਖਾ ॥
This Gur Ko Jhoolavo Pakha ||
I wave the fan over the Guru.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੧੯ ਪੰ. ੮
Raag Gauri Guru Arjan Dev
ਮਹਾ ਅਗਨਿ ਤੇ ਹਾਥੁ ਦੇ ਰਾਖਾ ॥੩॥
Meha Agan Thae Hathh Dhae Rakha ||3||
Giving me His Hand, He has saved me from the great fire. ||3||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੧੯ ਪੰ. ੯
Raag Gauri Guru Arjan Dev
ਤਿਸੁ ਗੁਰ ਕੈ ਗ੍ਰਿਹਿ ਢੋਵਉ ਪਾਣੀ ॥
This Gur Kai Grihi Dtovo Panee ||
I carry water for the Guru's household;
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੧੯ ਪੰ. ੧੦
Raag Gauri Guru Arjan Dev
ਜਿਸੁ ਗੁਰ ਤੇ ਅਕਲ ਗਤਿ ਜਾਣੀ ॥੪॥
Jis Gur Thae Akal Gath Janee ||4||
From the Guru, I have learned the Way of the One Lord. ||4||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੧੯ ਪੰ. ੧੧
Raag Gauri Guru Arjan Dev
ਤਿਸੁ ਗੁਰ ਕੈ ਗ੍ਰਿਹਿ ਪੀਸਉ ਨੀਤ ॥
This Gur Kai Grihi Peeso Neeth ||
I grind the corn for the Guru's household.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੧੯ ਪੰ. ੧੨
Raag Gauri Guru Arjan Dev
ਜਿਸੁ ਪਰਸਾਦਿ ਵੈਰੀ ਸਭ ਮੀਤ ॥੫॥
Jis Parasadh Vairee Sabh Meeth ||5||
By His Grace, all my enemies have become friends. ||5||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੧੯ ਪੰ. ੧੩
Raag Gauri Guru Arjan Dev
ਜਿਨਿ ਗੁਰਿ ਮੋ ਕਉ ਦੀਨਾ ਜੀਉ ॥
Jin Gur Mo Ko Dheena Jeeo ||
The Guru who gave me my soul,
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੧੯ ਪੰ. ੧੪
Raag Gauri Guru Arjan Dev
ਆਪੁਨਾ ਦਾਸਰਾ ਆਪੇ ਮੁਲਿ ਲੀਉ ॥੬॥
Apuna Dhasara Apae Mul Leeo ||6||
Has Himself purchased me, and made me His slave. ||6||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੧੯ ਪੰ. ੧੫
Raag Gauri Guru Arjan Dev
ਆਪੇ ਲਾਇਓ ਅਪਨਾ ਪਿਆਰੁ ॥
Apae Laeiou Apana Piar ||
He Himself has blessed me with His Love.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੧੯ ਪੰ. ੧੬
Raag Gauri Guru Arjan Dev
ਸਦਾ ਸਦਾ ਤਿਸੁ ਗੁਰ ਕਉ ਕਰੀ ਨਮਸਕਾਰੁ ॥੭॥
Sadha Sadha This Gur Ko Karee Namasakar ||7||
Forever and ever, I humbly bow to the Guru. ||7||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੧੯ ਪੰ. ੧੭
Raag Gauri Guru Arjan Dev
ਕਲਿ ਕਲੇਸ ਭੈ ਭ੍ਰਮ ਦੁਖ ਲਾਥਾ ॥
Kal Kalaes Bhai Bhram Dhukh Lathha ||
My troubles, conflicts, fears, doubts and pains have been dispelled;
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੧੯ ਪੰ. ੧੮
Raag Gauri Guru Arjan Dev
ਕਹੁ ਨਾਨਕ ਮੇਰਾ ਗੁਰੁ ਸਮਰਾਥਾ ॥੮॥੯॥
Kahu Naanak Maera Gur Samarathha ||8||9||
Says Nanak, my Guru is All-powerful. ||8||9||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੧੯ ਪੰ. ੧੯
Raag Gauri Guru Arjan Dev