This Milee-ai Sathigur Sujunai Jis Anthar Har Gunukaaree
ਤਿਸੁ ਮਿਲੀਐ ਸਤਿਗੁਰ ਸਜਣੈ ਜਿਸੁ ਅੰਤਰਿ ਹਰਿ ਗੁਣਕਾਰੀ
in Section 'Satgur Guni Nidhaan Heh' of Amrit Keertan Gutka.
ਪਉੜੀ ॥
Pourree ||
Pauree:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੧੦ ਪੰ. ੧੦
Raag Vadhans Guru Amar Das
ਤਿਸੁ ਮਿਲੀਐ ਸਤਿਗੁਰ ਸਜਣੈ ਜਿਸੁ ਅੰਤਰਿ ਹਰਿ ਗੁਣਕਾਰੀ ॥
This Mileeai Sathigur Sajanai Jis Anthar Har Gunakaree ||
Meet with that True Guru, the True Friend, within whose mind the Lord, the virtuous One, abides.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੧੦ ਪੰ. ੧੧
Raag Vadhans Guru Amar Das
ਤਿਸੁ ਮਿਲੀਐ ਸਤਿਗੁਰ ਪ੍ਰੀਤਮੈ ਜਿਨਿ ਹੰਉਮੈ ਵਿਚਹੁ ਮਾਰੀ ॥
This Mileeai Sathigur Preethamai Jin Hanoumai Vichahu Maree ||
Meet with that Beloved True Guru, who has subdued ego from within himself.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੧੦ ਪੰ. ੧੨
Raag Vadhans Guru Amar Das
ਸੋ ਸਤਿਗੁਰੁ ਪੂਰਾ ਧਨੁ ਧੰਨੁ ਹੈ ਜਿਨਿ ਹਰਿ ਉਪਦੇਸੁ ਦੇ ਸਭ ਸ੍ਰਿਸਿ† ਸਵਾਰੀ ॥
So Sathigur Poora Dhhan Dhhann Hai Jin Har Oupadhaes Dhae Sabh Srist Savaree ||
Blessed, blessed is the Perfect True Guru, who has given the Lord's Teachings to reform the whole world.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੧੦ ਪੰ. ੧੩
Raag Vadhans Guru Amar Das
ਨਿਤ ਜਪਿਅਹੁ ਸੰਤਹੁ ਰਾਮ ਨਾਮੁ ਭਉਜਲ ਬਿਖੁ ਤਾਰੀ ॥
Nith Japiahu Santhahu Ram Nam Bhoujal Bikh Tharee ||
O Saints, meditate constantly on the Lord's Name, and cross over the terrifying, poisonous world-ocean.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੧੦ ਪੰ. ੧੪
Raag Vadhans Guru Amar Das
ਗੁਰਿ ਪੂਰੈ ਹਰਿ ਉਪਦੇਸਿਆ ਗੁਰ ਵਿਟੜਿਅਹੁ ਹੰਉ ਸਦ ਵਾਰੀ ॥੨॥
Gur Poorai Har Oupadhaesia Gur Vittarriahu Hano Sadh Varee ||2||
The Perfect Guru has taught me about the Lord; I am forever a sacrifice to the Guru. ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੧੦ ਪੰ. ੧੫
Raag Vadhans Guru Amar Das