This Thoo Sev Jin Thoo Kee-aa
ਤਿਸੁ ਤੂ ਸੇਵਿ ਜਿਨਿ ਤੂ ਕੀਆ
in Section 'Satsangath Utham Satgur Keree' of Amrit Keertan Gutka.
ਬਸੰਤੁ ਮਹਲਾ ੫ ॥
Basanth Mehala 5 ||
Basant, Fifth Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੦੬ ਪੰ. ੧
Raag Basant Guru Arjan Dev
ਤਿਸੁ ਤੂ ਸੇਵਿ ਜਿਨਿ ਤੂ ਕੀਆ ॥
This Thoo Saev Jin Thoo Keea ||
Serve the One who created You.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੦੬ ਪੰ. ੨
Raag Basant Guru Arjan Dev
ਤਿਸੁ ਅਰਾਧਿ ਜਿਨਿ ਜੀਉ ਦੀਆ ॥
This Aradhh Jin Jeeo Dheea ||
Worship the One who gave you life.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੦੬ ਪੰ. ੩
Raag Basant Guru Arjan Dev
ਤਿਸ ਕਾ ਚਾਕਰੁ ਹੋਹਿ ਫਿਰਿ ਡਾਨੁ ਨ ਲਾਗੈ ॥
This Ka Chakar Hohi Fir Ddan N Lagai ||
Become His servant, and you shall never again be punished.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੦੬ ਪੰ. ੪
Raag Basant Guru Arjan Dev
ਤਿਸ ਕੀ ਕਰਿ ਪੋਤਦਾਰੀ ਫਿਰਿ ਦੂਖੁ ਨ ਲਾਗੈ ॥੧॥
This Kee Kar Pothadharee Fir Dhookh N Lagai ||1||
Become His trustee, and you shall never again suffer sorrow. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੦੬ ਪੰ. ੫
Raag Basant Guru Arjan Dev
ਏਵਡ ਭਾਗ ਹੋਹਿ ਜਿਸੁ ਪ੍ਰਾਣੀ ॥
Eaevadd Bhag Hohi Jis Pranee ||
That mortal who is blessed with such great good fortune,
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੦੬ ਪੰ. ੬
Raag Basant Guru Arjan Dev
ਸੋ ਪਾਏ ਇਹੁ ਪਦੁ ਨਿਰਬਾਣੀ ॥੧॥ ਰਹਾਉ ॥
So Paeae Eihu Padh Nirabanee ||1|| Rehao ||
Attains this state of Nirvaanaa. ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੦੬ ਪੰ. ੭
Raag Basant Guru Arjan Dev
ਦੂਜੀ ਸੇਵਾ ਜੀਵਨੁ ਬਿਰਥਾ ॥
Dhoojee Saeva Jeevan Birathha ||
Life is wasted uselessly in the service of duality.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੦੬ ਪੰ. ੮
Raag Basant Guru Arjan Dev
ਕਛੂ ਨ ਹੋਈ ਹੈ ਪੂਰਨ ਅਰਥਾ ॥
Kashhoo N Hoee Hai Pooran Arathha ||
No efforts shall be rewarded, and no works brought to fruition.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੦੬ ਪੰ. ੯
Raag Basant Guru Arjan Dev
ਮਾਣਸ ਸੇਵਾ ਖਰੀ ਦੁਹੇਲੀ ॥
Manas Saeva Kharee Dhuhaelee ||
It is so painful to serve only mortal beings.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੦੬ ਪੰ. ੧੦
Raag Basant Guru Arjan Dev
ਸਾਧ ਕੀ ਸੇਵਾ ਸਦਾ ਸੁਹੇਲੀ ॥੨॥
Sadhh Kee Saeva Sadha Suhaelee ||2||
Service to the Holy brings lasting peace and bliss. ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੦੬ ਪੰ. ੧੧
Raag Basant Guru Arjan Dev
ਜੇ ਲੋੜਹਿ ਸਦਾ ਸੁਖੁ ਭਾਈ ॥
Jae Lorrehi Sadha Sukh Bhaee ||
If you long for eternal peace, O Siblings of Destiny,
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੦੬ ਪੰ. ੧੨
Raag Basant Guru Arjan Dev
ਸਾਧੂ ਸੰਗਤਿ ਗੁਰਹਿ ਬਤਾਈ ॥
Sadhhoo Sangath Gurehi Bathaee ||
Then join the Saadh Sangat, the Company of the Holy; this is the Guru's advice.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੦੬ ਪੰ. ੧੩
Raag Basant Guru Arjan Dev
ਊਹਾ ਜਪੀਐ ਕੇਵਲ ਨਾਮ ॥
Ooha Japeeai Kaeval Nam ||
There, the Naam, the Name of the Lord, is meditated on.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੦੬ ਪੰ. ੧੪
Raag Basant Guru Arjan Dev
ਸਾਧੂ ਸੰਗਤਿ ਪਾਰਗਰਾਮ ॥੩॥
Sadhhoo Sangath Paragaram ||3||
In the Saadh Sangat, you shall be emancipated. ||3||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੦੬ ਪੰ. ੧੫
Raag Basant Guru Arjan Dev
ਸਗਲ ਤਤ ਮਹਿ ਤਤੁ ਗਿਆਨੁ ॥
Sagal Thath Mehi Thath Gian ||
Among all essences, this is the essence of spiritual wisdom.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੦੬ ਪੰ. ੧੬
Raag Basant Guru Arjan Dev
ਸਰਬ ਧਿਆਨ ਮਹਿ ਏਕੁ ਧਿਆਨੁ ॥
Sarab Dhhian Mehi Eaek Dhhian ||
Among all meditations, meditation on the One Lord is the most sublime.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੦੬ ਪੰ. ੧੭
Raag Basant Guru Arjan Dev
ਹਰਿ ਕੀਰਤਨ ਮਹਿ ਊਤਮ ਧੁਨਾ ॥
Har Keerathan Mehi Ootham Dhhuna ||
The Kirtan of the Lord's Praises is the ultimate melody.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੦੬ ਪੰ. ੧੮
Raag Basant Guru Arjan Dev
ਨਾਨਕ ਗੁਰ ਮਿਲਿ ਗਾਇ ਗੁਨਾ ॥੪॥੮॥
Naanak Gur Mil Gae Guna ||4||8||
Meeting with the Guru, Nanak sings the Glorious Praises of the Lord. ||4||8||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੦੬ ਪੰ. ੧੯
Raag Basant Guru Arjan Dev