Tho Mai Aaei-aa Surunee Aaei-aa
ਤਉ ਮੈ ਆਇਆ ਸਰਨੀ ਆਇਆ
in Section 'Thaeree Aut Pooran Gopalaa' of Amrit Keertan Gutka.
ਸੂਹੀ ਮਹਲਾ ੫ ॥
Soohee Mehala 5 ||
Soohee, Fifth Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੭੨ ਪੰ. ੮
Raag Suhi Guru Arjan Dev
ਤਉ ਮੈ ਆਇਆ ਸਰਨੀ ਆਇਆ ॥
Tho Mai Aeia Saranee Aeia ||
I have come to You. I have come to Your Sanctuary.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੭੨ ਪੰ. ੯
Raag Suhi Guru Arjan Dev
ਭਰੋਸੈ ਆਇਆ ਕਿਰਪਾ ਆਇਆ ॥
Bharosai Aeia Kirapa Aeia ||
I have come to place my faith in You. I have come seeking Mercy.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੭੨ ਪੰ. ੧੦
Raag Suhi Guru Arjan Dev
ਜਿਉ ਭਾਵੈ ਤਿਉ ਰਾਖਹੁ ਸੁਆਮੀ ਮਾਰਗੁ ਗੁਰਹਿ ਪਠਾਇਆ ॥੧॥ ਰਹਾਉ ॥
Jio Bhavai Thio Rakhahu Suamee Marag Gurehi Pathaeia ||1|| Rehao ||
If it pleases You, save me, O my Lord and Master. The Guru has placed me upon the Path. ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੭੨ ਪੰ. ੧੧
Raag Suhi Guru Arjan Dev
ਮਹਾ ਦੁਤਰੁ ਮਾਇਆ ॥ ਜੈਸੇ ਪਵਨੁ ਝੁਲਾਇਆ ॥੧॥
Meha Dhuthar Maeia || Jaisae Pavan Jhulaeia ||1||
Maya is very treacherous and difficult to pass through. It is like a violent wind-storm. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੭੨ ਪੰ. ੧੨
Raag Suhi Guru Arjan Dev
ਸੁਨਿ ਸੁਨਿ ਹੀ ਡਰਾਇਆ ॥
Sun Sun Hee Ddaraeia ||
I am so afraid to hear
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੭੨ ਪੰ. ੧੩
Raag Suhi Guru Arjan Dev
ਕਰਰੋ ਧ੍ਰਮਰਾਇਆ ॥੨॥
Kararo Dhhramaraeia ||2||
That the Righteous Judge of Dharma is so strict and stern. ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੭੨ ਪੰ. ੧੪
Raag Suhi Guru Arjan Dev
ਗ੍ਰਿਹ ਅੰਧ ਕੂਪਾਇਆ ॥
Grih Andhh Koopaeia ||
The world is a deep, dark pit;
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੭੨ ਪੰ. ੧੫
Raag Suhi Guru Arjan Dev
ਪਾਵਕੁ ਸਗਰਾਇਆ ॥੩॥
Pavak Sagaraeia ||3||
It is all on fire. ||3||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੭੨ ਪੰ. ੧੬
Raag Suhi Guru Arjan Dev
ਗਹੀ ਓਟ ਸਾਧਾਇਆ ॥
Gehee Outt Sadhhaeia ||
I have grasped the Support of the Holy Saints.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੭੨ ਪੰ. ੧੭
Raag Suhi Guru Arjan Dev
ਨਾਨਕ ਹਰਿ ਧਿਆਇਆ ॥
Naanak Har Dhhiaeia ||
Nanak meditates on the Lord.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੭੨ ਪੰ. ੧੮
Raag Suhi Guru Arjan Dev
ਅਬ ਮੈ ਪੂਰਾ ਪਾਇਆ ॥੪॥੩॥੪੬॥
Ab Mai Poora Paeia ||4||3||46||
Now, I have found the Perfect Lord. ||4||3||46||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੭੨ ਪੰ. ੧੯
Raag Suhi Guru Arjan Dev