Thoo Dhuree-aao Dhaanaa Beenaa Mai Mushulee Kaise Anth Lehaa
ਤੂ ਦਰੀਆਉ ਦਾਨਾ ਬੀਨਾ ਮੈ ਮਛੁਲੀ ਕੈਸੇ ਅੰਤੁ ਲਹਾ
in Section 'Luki Na Jaey Nanak Lela' of Amrit Keertan Gutka.
ਸਿਰੀਰਾਗੁ ਮਹਲਾ ੧ ਘਰੁ ੪ ॥
Sireerag Mehala 1 Ghar 4 ||
Sriraag, First Mehl, Fourth House:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੪੦ ਪੰ. ੧
Sri Raag Guru Nanak Dev
ਤੂ ਦਰੀਆਉ ਦਾਨਾ ਬੀਨਾ ਮੈ ਮਛੁਲੀ ਕੈਸੇ ਅੰਤੁ ਲਹਾ ॥
Thoo Dhareeao Dhana Beena Mai Mashhulee Kaisae Anth Leha ||
You are the River, All-knowing and All-seeing. I am just a fish-how can I find Your limit?
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੪੦ ਪੰ. ੨
Sri Raag Guru Nanak Dev
ਜਹ ਜਹ ਦੇਖਾ ਤਹ ਤਹ ਤੂ ਹੈ ਤੁਝ ਤੇ ਨਿਕਸੀ ਫੂਟਿ ਮਰਾ ॥੧॥
Jeh Jeh Dhaekha Theh Theh Thoo Hai Thujh Thae Nikasee Foott Mara ||1||
Wherever I look, You are there. Outside of You, I would burst and die. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੪੦ ਪੰ. ੩
Sri Raag Guru Nanak Dev
ਨ ਜਾਣਾ ਮੇਉ ਨ ਜਾਣਾ ਜਾਲੀ ॥
N Jana Maeo N Jana Jalee ||
I do not know of the fisherman, and I do not know of the net.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੪੦ ਪੰ. ੪
Sri Raag Guru Nanak Dev
ਜਾ ਦੁਖੁ ਲਾਗੈ ਤਾ ਤੁਝੈ ਸਮਾਲੀ ॥੧॥ ਰਹਾਉ ॥
Ja Dhukh Lagai Tha Thujhai Samalee ||1|| Rehao ||
But when the pain comes, then I call upon You. ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੪੦ ਪੰ. ੫
Sri Raag Guru Nanak Dev
ਤੂ ਭਰਪੂਰਿ ਜਾਨਿਆ ਮੈ ਦੂਰਿ ॥
Thoo Bharapoor Jania Mai Dhoor ||
You are present everywhere. I had thought that You were far away.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੪੦ ਪੰ. ੬
Sri Raag Guru Nanak Dev
ਜੋ ਕਛੁ ਕਰੀ ਸੁ ਤੇਰੈ ਹਦੂਰਿ ॥
Jo Kashh Karee S Thaerai Hadhoor ||
Whatever I do, I do in Your Presence.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੪੦ ਪੰ. ੭
Sri Raag Guru Nanak Dev
ਤੂ ਦੇਖਹਿ ਹਉ ਮੁਕਰਿ ਪਾਉ ॥
Thoo Dhaekhehi Ho Mukar Pao ||
You see all my actions, and yet I deny them.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੪੦ ਪੰ. ੮
Sri Raag Guru Nanak Dev
ਤੇਰੈ ਕੰਮਿ ਨ ਤੇਰੈ ਨਾਇ ॥੨॥
Thaerai Kanm N Thaerai Nae ||2||
I have not worked for You, or Your Name. ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੪੦ ਪੰ. ੯
Sri Raag Guru Nanak Dev
ਜੇਤਾ ਦੇਹਿ ਤੇਤਾ ਹਉ ਖਾਉ ॥
Jaetha Dhaehi Thaetha Ho Khao ||
Whatever You give me, that is what I eat.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੪੦ ਪੰ. ੧੦
Sri Raag Guru Nanak Dev
ਬਿਆ ਦਰੁ ਨਾਹੀ ਕੈ ਦਰਿ ਜਾਉ ॥
Bia Dhar Nahee Kai Dhar Jao ||
There is no other door-unto which door should I go?
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੪੦ ਪੰ. ੧੧
Sri Raag Guru Nanak Dev
ਨਾਨਕੁ ਏਕ ਕਹੈ ਅਰਦਾਸਿ ॥
Naanak Eaek Kehai Aradhas ||
Nanak offers this one prayer:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੪੦ ਪੰ. ੧੨
Sri Raag Guru Nanak Dev
ਜੀਉ ਪਿੰਡੁ ਸਭੁ ਤੇਰੈ ਪਾਸਿ ॥੩॥
Jeeo Pindd Sabh Thaerai Pas ||3||
This body and soul are totally Yours. ||3||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੪੦ ਪੰ. ੧੩
Sri Raag Guru Nanak Dev
ਆਪੇ ਨੇੜੈ ਦੂਰਿ ਆਪੇ ਹੀ ਆਪੇ ਮੰਝਿ ਮਿਆਨੁੋ ॥
Apae Naerrai Dhoor Apae Hee Apae Manjh Mianuo ||
He Himself is near, and He Himself is far away; He Himself is in-between.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੪੦ ਪੰ. ੧੪
Sri Raag Guru Nanak Dev
ਆਪੇ ਵੇਖੈ ਸੁਣੇ ਆਪੇ ਹੀ ਕੁਦਰਤਿ ਕਰੇ ਜਹਾਨੁੋ ॥
Apae Vaekhai Sunae Apae Hee Kudharath Karae Jehanuo ||
He Himself beholds, and He Himself listens. By His Creative Power, He created the world.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੪੦ ਪੰ. ੧੫
Sri Raag Guru Nanak Dev
ਜੋ ਤਿਸੁ ਭਾਵੈ ਨਾਨਕਾ ਹੁਕਮੁ ਸੋਈ ਪਰਵਾਨੁੋ ॥੪॥੩੧॥
Jo This Bhavai Naanaka Hukam Soee Paravanuo ||4||31||
Whatever pleases Him, O Nanak-that Command is acceptable. ||4||31||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੪੦ ਪੰ. ੧੬
Sri Raag Guru Nanak Dev