Thoo Har Prubh Aap Agunm Hai Sabh Thudh Oupaaei-aa
ਤੂ ਹਰਿ ਪ੍ਰਭੁ ਆਪਿ ਅਗੰਮੁ ਹੈ ਸਭਿ ਤੁਧੁ ਉਪਾਇਆ
in Section 'Kaaraj Sagal Savaaray' of Amrit Keertan Gutka.
ਪਉੜੀ ॥
Pourree ||
Pauree:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੬੮ ਪੰ. ੧
Raag Bilaaval Guru Amar Das
ਤੂ ਹਰਿ ਪ੍ਰਭੁ ਆਪਿ ਅਗੰਮੁ ਹੈ ਸਭਿ ਤੁਧੁ ਉਪਾਇਆ ॥
Thoo Har Prabh Ap Aganm Hai Sabh Thudhh Oupaeia ||
O Lord God, You Yourself are inaccessible; You formed everything.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੬੮ ਪੰ. ੨
Raag Bilaaval Guru Amar Das
ਤੂ ਆਪੇ ਆਪਿ ਵਰਤਦਾ ਸਭੁ ਜਗਤੁ ਸਬਾਇਆ ॥
Thoo Apae Ap Varathadha Sabh Jagath Sabaeia ||
You Yourself are totally permeating and pervading the entire universe.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੬੮ ਪੰ. ੩
Raag Bilaaval Guru Amar Das
ਤੁਧੁ ਆਪੇ ਤਾੜੀ ਲਾਈਐ ਆਪੇ ਗੁਣ ਗਾਇਆ ॥
Thudhh Apae Tharree Laeeai Apae Gun Gaeia ||
You Yourself are absorbed in the state of deep meditation; You Yourself sing Your Glorious Praises.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੬੮ ਪੰ. ੪
Raag Bilaaval Guru Amar Das
ਹਰਿ ਧਿਆਵਹੁ ਭਗਤਹੁ ਦਿਨਸੁ ਰਾਤਿ ਅੰਤਿ ਲਏ ਛਡਾਇਆ ॥
Har Dhhiavahu Bhagathahu Dhinas Rath Anth Leae Shhaddaeia ||
Meditate on the Lord, O devotees, day and night; He shall deliver you in the end.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੬੮ ਪੰ. ੫
Raag Bilaaval Guru Amar Das
ਜਿਨਿ ਸੇਵਿਆ ਤਿਨਿ ਸੁਖੁ ਪਾਇਆ ਹਰਿ ਨਾਮਿ ਸਮਾਇਆ ॥੧॥
Jin Saevia Thin Sukh Paeia Har Nam Samaeia ||1||
Those who serve the Lord, find peace; they are absorbed in the Name of the Lord. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੬੮ ਪੰ. ੬
Raag Bilaaval Guru Amar Das