Thoo Mere Meeth Sukhaa Har Praan
ਤੂ ਮੇਰੇ ਮੀਤ ਸਖਾ ਹਰਿ ਪ੍ਰਾਨ
in Section 'Choji Mere Govinda Choji Mere Piar-iaa' of Amrit Keertan Gutka.
ਸਾਰਗ ਮਹਲਾ ੫ ॥
Sarag Mehala 5 ||
Saarang, Fifth Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੮੬ ਪੰ. ੧
Raag Sarang Guru Arjan Dev
ਤੂ ਮੇਰੇ ਮੀਤ ਸਖਾ ਹਰਿ ਪ੍ਰਾਨ ॥
Thoo Maerae Meeth Sakha Har Pran ||
O Lord, You are my Best Friend, my Companion, my Breath of Life.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੮੬ ਪੰ. ੨
Raag Sarang Guru Arjan Dev
ਮਨੁ ਧਨੁ ਜੀਉ ਪਿੰਡੁ ਸਭੁ ਤੁਮਰਾ ਇਹੁ ਤਨੁ ਸੀਤੋ ਤੁਮਰੈ ਧਾਨ ॥੧॥ ਰਹਾਉ ॥
Man Dhhan Jeeo Pindd Sabh Thumara Eihu Than Seetho Thumarai Dhhan ||1|| Rehao ||
My mind, wealth, body and soul are all Yours; this body is sewn together by Your Blessing. ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੮੬ ਪੰ. ੩
Raag Sarang Guru Arjan Dev
ਤੁਮ ਹੀ ਦੀਏ ਅਨਿਕ ਪ੍ਰਕਾਰਾ ਤੁਮ ਹੀ ਦੀਏ ਮਾਨ ॥
Thum Hee Dheeeae Anik Prakara Thum Hee Dheeeae Man ||
You have blessed me with all sorts of gifts; you have blessed me with honor and respect.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੮੬ ਪੰ. ੪
Raag Sarang Guru Arjan Dev
ਸਦਾ ਸਦਾ ਤੁਮ ਹੀ ਪਤਿ ਰਾਖਹੁ ਅੰਤਰਜਾਮੀ ਜਾਨ ॥੧॥
Sadha Sadha Thum Hee Path Rakhahu Antharajamee Jan ||1||
Forever and ever, You preserve my honor, O Inner-knower, O Searcher of hearts. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੮੬ ਪੰ. ੫
Raag Sarang Guru Arjan Dev
ਜਿਨ ਸੰਤਨ ਜਾਨਿਆ ਤੂ ਠਾਕੁਰ ਤੇ ਆਏ ਪਰਵਾਨ ॥
Jin Santhan Jania Thoo Thakur Thae Aeae Paravan ||
Those Saints who know You, O Lord and Master - blessed and approved is their coming into the world.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੮੬ ਪੰ. ੬
Raag Sarang Guru Arjan Dev
ਜਨ ਕਾ ਸੰਗੁ ਪਾਈਐ ਵਡਭਾਗੀ ਨਾਨਕ ਸੰਤਨ ਕੈ ਕੁਰਬਾਨ ॥੨॥੪੧॥੬੪॥
Jan Ka Sang Paeeai Vaddabhagee Naanak Santhan Kai Kuraban ||2||41||64||
The Congregation of those humble beings is obtained by great good fortune; Nanak is a sacrifice to the Saints. ||2||41||64||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੮੬ ਪੰ. ੭
Raag Sarang Guru Arjan Dev