Thoo Suchaa Saahib Such Hai Such Suchaa Gosaa-ee
ਤੂ ਸਚਾ ਸਾਹਿਬੁ ਸਚੁ ਹੈ ਸਚੁ ਸਚਾ ਗੋਸਾਈ
in Section 'Kaaraj Sagal Savaaray' of Amrit Keertan Gutka.
ਪਉੜੀ ॥
Pourree ||
Pauree:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੬੩ ਪੰ. ੧
Raag Gauri Guru Ram Das
ਤੂ ਸਚਾ ਸਾਹਿਬੁ ਸਚੁ ਹੈ ਸਚੁ ਸਚਾ ਗੋਸਾਈ ॥
Thoo Sacha Sahib Sach Hai Sach Sacha Gosaee ||
You are True, O True Lord and Master. You are the Truest of the True, O Lord of the World.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੬੩ ਪੰ. ੨
Raag Gauri Guru Ram Das
ਤੁਧੁਨੋ ਸਭ ਧਿਆਇਦੀ ਸਭ ਲਗੈ ਤੇਰੀ ਪਾਈ ॥
Thudhhuno Sabh Dhhiaeidhee Sabh Lagai Thaeree Paee ||
Everyone meditates on You; everyone falls at Your Feet.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੬੩ ਪੰ. ੩
Raag Gauri Guru Ram Das
ਤੇਰੀ ਸਿਫਤਿ ਸੁਆਲਿਉ ਸਰੂਪ ਹੈ ਜਿਨਿ ਕੀਤੀ ਤਿਸੁ ਪਾਰਿ ਲਘਾਈ ॥
Thaeree Sifath Sualio Saroop Hai Jin Keethee This Par Laghaee ||
Your Praises are graceful and beautiful; You save those who speak them.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੬੩ ਪੰ. ੪
Raag Gauri Guru Ram Das
ਗੁਰਮੁਖਾ ਨੋ ਫਲੁ ਪਾਇਦਾ ਸਚਿ ਨਾਮਿ ਸਮਾਈ ॥
Guramukha No Fal Paeidha Sach Nam Samaee ||
You reward the Gurmukhs, who are absorbed in the True Name.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੬੩ ਪੰ. ੫
Raag Gauri Guru Ram Das
ਵਡੇ ਮੇਰੇ ਸਾਹਿਬਾ ਵਡੀ ਤੇਰੀ ਵਡਿਆਈ ॥੧॥
Vaddae Maerae Sahiba Vaddee Thaeree Vaddiaee ||1||
O my Great Lord and Master, great is Your glorious greatness. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੬੩ ਪੰ. ੬
Raag Gauri Guru Ram Das