Thoo Thaakuro Bairaaguro Mai Jehee Ghun Cheree Raam
ਤੂ ਠਾਕੁਰੋ ਬੈਰਾਗਰੋ ਮੈ ਜੇਹੀ ਘਣ ਚੇਰੀ ਰਾਮ ॥
in Section 'Tere Kuvan Kuvan Gun Keh Keh Gava' of Amrit Keertan Gutka.
ਰਾਗੁ ਸੂਹੀ ਛੰਤ ਮਹਲਾ ੫ ਘਰੁ ੩
Rag Soohee Shhanth Mehala 5 Ghar 3
Soohee, Chhant, Fifth Mehl, Third House:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੩੭ ਪੰ. ੧
Raag Suhi Guru Arjan Dev
ੴ ਸਤਿਗੁਰ ਪ੍ਰਸਾਦਿ ॥
Ik Oankar Sathigur Prasadh ||
One Universal Creator God. By The Grace Of The True Guru:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੩੭ ਪੰ. ੨
Raag Suhi Guru Arjan Dev
ਤੂ ਠਾਕੁਰੋ ਬੈਰਾਗਰੋ ਮੈ ਜੇਹੀ ਘਣ ਚੇਰੀ ਰਾਮ ॥
Thoo Thakuro Bairagaro Mai Jaehee Ghan Chaeree Ram ||
O my Lord and Master, You are unattached; You have so many hand-maidens like me, Lord.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੩੭ ਪੰ. ੩
Raag Suhi Guru Arjan Dev
ਤੂੰ ਸਾਗਰੋ ਰਤਨਾਗਰੋ ਹਉ ਸਾਰ ਨ ਜਾਣਾ ਤੇਰੀ ਰਾਮ ॥
Thoon Sagaro Rathanagaro Ho Sar N Jana Thaeree Ram ||
You are the ocean, the source of jewels; I do not know Your value, Lord.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੩੭ ਪੰ. ੪
Raag Suhi Guru Arjan Dev
ਸਾਰ ਨ ਜਾਣਾ ਤੂ ਵਡ ਦਾਣਾ ਕਰਿ ਮਿਹਰੰਮਤਿ ਸਾਂਈ ॥
Sar N Jana Thoo Vadd Dhana Kar Miharanmath Sanee ||
I do not know Your value; You are the wisest of all; please show Mercy unto me, O Lord.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੩੭ ਪੰ. ੫
Raag Suhi Guru Arjan Dev
ਕਿਰਪਾ ਕੀਜੈ ਸਾ ਮਤਿ ਦੀਜੈ ਆਠ ਪਹਰ ਤੁਧੁ ਧਿਆਈ ॥
Kirapa Keejai Sa Math Dheejai Ath Pehar Thudhh Dhhiaee ||
Show Your Mercy, and bless me with such understanding, that I may meditate on You, twenty-four hours a day.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੩੭ ਪੰ. ੬
Raag Suhi Guru Arjan Dev
ਗਰਬੁ ਨ ਕੀਜੈ ਰੇਣ ਹੋਵੀਜੈ ਤਾ ਗਤਿ ਜੀਅਰੇ ਤੇਰੀ ॥
Garab N Keejai Raen Hoveejai Tha Gath Jeearae Thaeree ||
O soul, don't be so arrogant - become the dust of all, and you shall be saved.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੩੭ ਪੰ. ੭
Raag Suhi Guru Arjan Dev
ਸਭ ਊਪਰਿ ਨਾਨਕ ਕਾ ਠਾਕੁਰੁ ਮੈ ਜੇਹੀ ਘਣ ਚੇਰੀ ਰਾਮ ॥੧॥
Sabh Oopar Naanak Ka Thakur Mai Jaehee Ghan Chaeree Ram ||1||
Nanak's Lord is the Master of all; He has so many hand-maidens like me. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੩੭ ਪੰ. ੮
Raag Suhi Guru Arjan Dev
ਤੁਮ੍ ਗਉਹਰ ਅਤਿ ਗਹਿਰ ਗੰਭੀਰਾ ਤੁਮ ਪਿਰ ਹਮ ਬਹੁਰੀਆ ਰਾਮ ॥
Thumh Gouhar Ath Gehir Ganbheera Thum Pir Ham Bahureea Ram ||
Your depth is profound and utterly unfathomable; You are my Husband Lord, and I am Your bride.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੩੭ ਪੰ. ੯
Raag Suhi Guru Arjan Dev
ਤੁਮ ਵਡੇ ਵਡੇ ਵਡ ਊਚੇ ਹਉ ਇਤਨੀਕ ਲਹੁਰੀਆ ਰਾਮ ॥
Thum Vaddae Vaddae Vadd Oochae Ho Eithaneek Lahureea Ram ||
You are the greatest of the great, exalted and lofty on high; I am infinitesimally small.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੩੭ ਪੰ. ੧੦
Raag Suhi Guru Arjan Dev
ਹਉ ਕਿਛੁ ਨਾਹੀ ਏਕੋ ਤੂਹੈ ਆਪੇ ਆਪਿ ਸੁਜਾਨਾ ॥
Ho Kishh Nahee Eaeko Thoohai Apae Ap Sujana ||
I am nothing; You are the One and only. You Yourself are All-knowing.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੩੭ ਪੰ. ੧੧
Raag Suhi Guru Arjan Dev
ਅੰਮ੍ਰਿਤ ਦ੍ਰਿਸਟਿ ਨਿਮਖ ਪ੍ਰਭ ਜੀਵਾ ਸਰਬ ਰੰਗ ਰਸ ਮਾਨਾ ॥
Anmrith Dhrisatt Nimakh Prabh Jeeva Sarab Rang Ras Mana ||
With just a momentary Glance of Your Grace, God, I live; I enjoy all pleasures and delights.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੩੭ ਪੰ. ੧੨
Raag Suhi Guru Arjan Dev
ਚਰਣਹ ਸਰਨੀ ਦਾਸਹ ਦਾਸੀ ਮਨਿ ਮਉਲੈ ਤਨੁ ਹਰੀਆ ॥
Charaneh Saranee Dhaseh Dhasee Man Moulai Than Hareea ||
I seek the Sanctuary of Your Feet; I am the slave of Your slaves. My mind has blossomed forth, and my body is rejuvenated.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੩੭ ਪੰ. ੧੩
Raag Suhi Guru Arjan Dev
ਨਾਨਕ ਠਾਕੁਰੁ ਸਰਬ ਸਮਾਣਾ ਆਪਨ ਭਾਵਨ ਕਰੀਆ ॥੨॥
Naanak Thakur Sarab Samana Apan Bhavan Kareea ||2||
O Nanak, the Lord and Master is contained amongst all; He does just as He pleases. ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੩੭ ਪੰ. ੧੪
Raag Suhi Guru Arjan Dev
ਤੁਝੁ ਊਪਰਿ ਮੇਰਾ ਹੈ ਮਾਣਾ ਤੂਹੈ ਮੇਰਾ ਤਾਣਾ ਰਾਮ ॥
Thujh Oopar Maera Hai Mana Thoohai Maera Thana Ram ||
I take pride in You; You are my only Strength, Lord.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੩੭ ਪੰ. ੧੫
Raag Suhi Guru Arjan Dev
ਸੁਰਤਿ ਮਤਿ ਚਤੁਰਾਈ ਤੇਰੀ ਤੂ ਜਾਣਾਇਹਿ ਜਾਣਾ ਰਾਮ ॥
Surath Math Chathuraee Thaeree Thoo Janaeihi Jana Ram ||
You are my understanding, intellect and knowledge. I know only what You cause me to know, Lord.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੩੭ ਪੰ. ੧੬
Raag Suhi Guru Arjan Dev
ਸੋਈ ਜਾਣੈ ਸੋਈ ਪਛਾਣੈ ਜਾ ਕਉ ਨਦਰਿ ਸਿਰੰਦੇ ॥
Soee Janai Soee Pashhanai Ja Ko Nadhar Sirandhae ||
He alone knows, and he alone understands, upon whom the Creator Lord bestows His Grace.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੩੭ ਪੰ. ੧੭
Raag Suhi Guru Arjan Dev
ਮਨਮੁਖਿ ਭੂਲੀ ਬਹੁਤੀ ਰਾਹੀ ਫਾਥੀ ਮਾਇਆ ਫੰਦੇ ॥
Manamukh Bhoolee Bahuthee Rahee Fathhee Maeia Fandhae ||
The self-willed manmukh wanders along many paths, and is trapped in the net of Maya.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੩੭ ਪੰ. ੧੮
Raag Suhi Guru Arjan Dev
ਠਾਕੁਰ ਭਾਣੀ ਸਾ ਗੁਣਵੰਤੀ ਤਿਨ ਹੀ ਸਭ ਰੰਗ ਮਾਣਾ ॥
Thakur Bhanee Sa Gunavanthee Thin Hee Sabh Rang Mana ||
She alone is virtuous, who is pleasing to her Lord and Master. She alone enjoys all the pleasures.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੩੭ ਪੰ. ੧੯
Raag Suhi Guru Arjan Dev
ਨਾਨਕ ਕੀ ਧਰ ਤੂਹੈ ਠਾਕੁਰ ਤੂ ਨਾਨਕ ਕਾ ਮਾਣਾ ॥੩॥
Naanak Kee Dhhar Thoohai Thakur Thoo Naanak Ka Mana ||3||
You, O Lord, are Nanak's only support. You are Nanak's only pride. ||3||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੩੭ ਪੰ. ੨੦
Raag Suhi Guru Arjan Dev
ਹਉ ਵਾਰੀ ਵੰਾ ਘੋਲੀ ਵੰਾ ਤੂ ਪਰਬਤੁ ਮੇਰਾ ਓਲ੍ਾ ਰਾਮ ॥
Ho Varee Vannja Gholee Vannja Thoo Parabath Maera Oulha Ram ||
I am a sacrifice, devoted and dedicated to You; You are my sheltering mountain, Lord.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੩੭ ਪੰ. ੨੧
Raag Suhi Guru Arjan Dev
ਹਉ ਬਲਿ ਜਾਈ ਲਖ ਲਖ ਲਖ ਬਰੀਆ ਜਿਨਿ ਭ੍ਰਮੁ ਪਰਦਾ ਖੋਲ੍ਾ ਰਾਮ ॥
Ho Bal Jaee Lakh Lakh Lakh Bareea Jin Bhram Paradha Kholha Ram ||
I am a sacrifice, thousands, hundreds of thousands of times, to the Lord. He has torn away the veil of doubt;
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੩੭ ਪੰ. ੨੨
Raag Suhi Guru Arjan Dev
ਮਿਟੇ ਅੰਧਾਰੇ ਤਜੇ ਬਿਕਾਰੇ ਠਾਕੁਰ ਸਿਉ ਮਨੁ ਮਾਨਾ ॥
Mittae Andhharae Thajae Bikarae Thakur Sio Man Mana ||
Darkness has been eliminated, and I have renounced corruption and sin. My mind is reconciled with my Lord and Master.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੩੭ ਪੰ. ੨੩
Raag Suhi Guru Arjan Dev
ਪ੍ਰਭ ਜੀ ਭਾਣੀ ਭਈ ਨਿਕਾਣੀ ਸਫਲ ਜਨਮੁ ਪਰਵਾਨਾ ॥
Prabh Jee Bhanee Bhee Nikanee Safal Janam Paravana ||
I have become pleasing to my Dear God, and I have become carefree. My life is fulfilled and approved.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੩੭ ਪੰ. ੨੪
Raag Suhi Guru Arjan Dev
ਭਈ ਅਮੋਲੀ ਭਾਰਾ ਤੋਲੀ ਮੁਕਤਿ ਜੁਗਤਿ ਦਰੁ ਖੋਲ੍ਾ ॥
Bhee Amolee Bhara Tholee Mukath Jugath Dhar Kholha ||
I have become invaluable, of tremendous weight and value. The Door, and the Path of liberation are open to me now.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੩੭ ਪੰ. ੨੫
Raag Suhi Guru Arjan Dev
ਕਹੁ ਨਾਨਕ ਹਉ ਨਿਰਭਉ ਹੋਈ ਸੋ ਪ੍ਰਭੁ ਮੇਰਾ ਓਲ੍ਾ ॥੪॥੧॥੪॥
Kahu Naanak Ho Nirabho Hoee So Prabh Maera Oulha ||4||1||4||
Says Nanak, I am fearless; God has become my Shelter and Shield. ||4||1||4||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੩੭ ਪੰ. ੨੬
Raag Suhi Guru Arjan Dev