Thoon Dhaathaa Jee-aa Subhunaa Kaa Busuhu Mere Mun Maahee
ਤੂੰ ਦਾਤਾ ਜੀਆ ਸਭਨਾ ਕਾ ਬਸਹੁ ਮੇਰੇ ਮਨ ਮਾਹੀ ॥
in Section 'Dho-e Kar Jor Karo Ardaas' of Amrit Keertan Gutka.
ਗੂਜਰੀ ਮਹਲਾ ੫ ॥
Goojaree Mehala 5 ||
Goojaree, Fifth Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੩ ਪੰ. ੧੯
Raag Goojree Guru Arjan Dev
ਤੂੰ ਦਾਤਾ ਜੀਆ ਸਭਨਾ ਕਾ ਬਸਹੁ ਮੇਰੇ ਮਨ ਮਾਹੀ ॥
Thoon Dhatha Jeea Sabhana Ka Basahu Maerae Man Mahee ||
You are the Giver of all beings; please, come to dwell within my mind.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੩ ਪੰ. ੨੦
Raag Goojree Guru Arjan Dev
ਚਰਣ ਕਮਲ ਰਿਦ ਮਾਹਿ ਸਮਾਏ ਤਹ ਭਰਮੁ ਅੰਧੇਰਾ ਨਾਹੀ ॥੧॥
Charan Kamal Ridh Mahi Samaeae Theh Bharam Andhhaera Nahee ||1||
That heart, within which Your lotus feet are enshrined, suffers no darkness or doubt. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੩ ਪੰ. ੨੧
Raag Goojree Guru Arjan Dev
ਠਾਕੁਰ ਜਾ ਸਿਮਰਾ ਤੂੰ ਤਾਹੀ ॥
Thakur Ja Simara Thoon Thahee ||
O Lord Master, wherever I remember You, there I find You.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੩ ਪੰ. ੨੨
Raag Goojree Guru Arjan Dev
ਕਰਿ ਕਿਰਪਾ ਸਰਬ ਪ੍ਰਤਿਪਾਲਕ ਪ੍ਰਭ ਕਉ ਸਦਾ ਸਲਾਹੀ ॥੧॥ ਰਹਾਉ ॥
Kar Kirapa Sarab Prathipalak Prabh Ko Sadha Salahee ||1|| Rehao ||
Show Mercy to me, O God, Cherisher of all, that I may sing Your Praises forever. ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੩ ਪੰ. ੨੩
Raag Goojree Guru Arjan Dev
ਸਾਸਿ ਸਾਸਿ ਤੇਰਾ ਨਾਮੁ ਸਮਾਰਉ ਤੁਮ ਹੀ ਕਉ ਪ੍ਰਭ ਆਹੀ ॥
Sas Sas Thaera Nam Samaro Thum Hee Ko Prabh Ahee ||
With each and every breath, I contemplate Your Name; O God, I long for You alone.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੩ ਪੰ. ੨੪
Raag Goojree Guru Arjan Dev
ਨਾਨਕ ਟੇਕ ਭਈ ਕਰਤੇ ਕੀ ਹੋਰ ਆਸ ਬਿਡਾਣੀ ਲਾਹੀ ॥੨॥੧੦॥੧੯॥
Naanak Ttaek Bhee Karathae Kee Hor As Biddanee Lahee ||2||10||19||
O Nanak, my support is the Creator Lord; I have renounced all other hopes. ||2||10||19||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੩ ਪੰ. ੨੫
Raag Goojree Guru Arjan Dev