Thoon Julanidh Hum Meen Thumaare
ਤੂੰ ਜਲਨਿਧਿ ਹਮ ਮੀਨ ਤੁਮਾਰੇ
in Section 'Pria Kee Preet Piaree' of Amrit Keertan Gutka.
ਮਾਝ ਮਹਲਾ ੫ ॥
Majh Mehala 5 ||
Maajh, Fifth Mehl
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੨੮ ਪੰ. ੯
Raag Maajh Guru Arjan Dev
ਤੂੰ ਜਲਨਿਧਿ ਹਮ ਮੀਨ ਤੁਮਾਰੇ ॥
Thoon Jalanidhh Ham Meen Thumarae ||
: You are the Ocean of Water, and I am Your fish.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੨੮ ਪੰ. ੧੦
Raag Maajh Guru Arjan Dev
ਤੇਰਾ ਨਾਮੁ ਬੂੰਦ ਹਮ ਚਾਤ੍ਰਿਕ ਤਿਖਹਾਰੇ ॥
Thaera Nam Boondh Ham Chathrik Thikheharae ||
Your Name is the drop of water, and I am a thirsty rainbird.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੨੮ ਪੰ. ੧੧
Raag Maajh Guru Arjan Dev
ਤੁਮਰੀ ਆਸ ਪਿਆਸਾ ਤੁਮਰੀ ਤੁਮ ਹੀ ਸੰਗਿ ਮਨੁ ਲੀਨਾ ਜੀਉ ॥੧॥
Thumaree As Piasa Thumaree Thum Hee Sang Man Leena Jeeo ||1||
You are my hope, and You are my thirst. My mind is absorbed in You. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੨੮ ਪੰ. ੧੨
Raag Maajh Guru Arjan Dev
ਜਿਉ ਬਾਰਿਕੁ ਪੀ ਖੀਰੁ ਅਘਾਵੈ ॥
Jio Barik Pee Kheer Aghavai ||
Just as the baby is satisfied by drinking milk,
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੨੮ ਪੰ. ੧੩
Raag Maajh Guru Arjan Dev
ਜਿਉ ਨਿਰਧਨੁ ਧਨੁ ਦੇਖਿ ਸੁਖੁ ਪਾਵੈ ॥
Jio Niradhhan Dhhan Dhaekh Sukh Pavai ||
And the poor person is pleased by seeing wealth,
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੨੮ ਪੰ. ੧੪
Raag Maajh Guru Arjan Dev
ਤ੍ਰਿਖਾਵੰਤ ਜਲੁ ਪੀਵਤ ਠੰਢਾ ਤਿਉ ਹਰਿ ਸੰਗਿ ਇਹੁ ਮਨੁ ਭੀਨਾ ਜੀਉ ॥੨॥
Thrikhavanth Jal Peevath Thandta Thio Har Sang Eihu Man Bheena Jeeo ||2||
And the thirsty person is refreshed by drinking cool water, so is this mind drenched with delight in the Lord. ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੨੮ ਪੰ. ੧੫
Raag Maajh Guru Arjan Dev
ਜਿਉ ਅੰਧਿਆਰੈ ਦੀਪਕੁ ਪਰਗਾਸਾ ॥
Jio Andhhiarai Dheepak Paragasa ||
Just as the darkness is lit up by the lamp,
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੨੮ ਪੰ. ੧੬
Raag Maajh Guru Arjan Dev
ਭਰਤਾ ਚਿਤਵਤ ਪੂਰਨ ਆਸਾ ॥
Bharatha Chithavath Pooran Asa ||
And the hopes of the wife are fulfilled by thinking about her husband,
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੨੮ ਪੰ. ੧੭
Raag Maajh Guru Arjan Dev
ਮਿਲਿ ਪ੍ਰੀਤਮ ਜਿਉ ਹੋਤ ਅਨੰਦਾ ਤਿਉ ਹਰਿ ਰੰਗਿ ਮਨੁ ਰੰਗੀਨਾ ਜੀਉ ॥੩॥
Mil Preetham Jio Hoth Anandha Thio Har Rang Man Rangeena Jeeo ||3||
And people are filled with bliss upon meeting their beloved, so is my mind imbued with the Lord's Love. ||3||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੨੮ ਪੰ. ੧੮
Raag Maajh Guru Arjan Dev
ਸੰਤਨ ਮੋ ਕਉ ਹਰਿ ਮਾਰਗਿ ਪਾਇਆ ॥
Santhan Mo Ko Har Marag Paeia ||
The Saints have set me upon the Lord's Path.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੨੮ ਪੰ. ੧੯
Raag Maajh Guru Arjan Dev
ਸਾਧ ਕ੍ਰਿਪਾਲਿ ਹਰਿ ਸੰਗਿ ਗਿਝਾਇਆ ॥
Sadhh Kirapal Har Sang Gijhaeia ||
By the Grace of the Holy Saint, I have been attuned to the Lord.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੨੮ ਪੰ. ੨੦
Raag Maajh Guru Arjan Dev
ਹਰਿ ਹਮਰਾ ਹਮ ਹਰਿ ਕੇ ਦਾਸੇ ਨਾਨਕ ਸਬਦੁ ਗੁਰੂ ਸਚੁ ਦੀਨਾ ਜੀਉ ॥੪॥੧੪॥੨੧॥
Har Hamara Ham Har Kae Dhasae Naanak Sabadh Guroo Sach Dheena Jeeo ||4||14||21||
The Lord is mine, and I am the slave of the Lord. O Nanak, the Guru has blessed me with the True Word of the Shabad. ||4||14||21||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੨੮ ਪੰ. ੨੧
Raag Maajh Guru Arjan Dev